by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਜੋਤ ਸਿੰਘ ਸਿੱਧੂ ਦੇ ਹਾਰਨ ਤੋਂ ਬਾਅਦ ਵਾਇਰਲ ਹੋ ਰਹੇ ਮੀਮਜ਼ 'ਤੇ ਅਰਚਨਾ ਪੂਰਨ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਅਰਚਨਾ ਪੂਰਨ ਸਿੰਘ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਅਜਿਹਾ ਵਿਵਹਾਰ ਕਿਉਂ ਕਰਦੇ ਹਨ ਜੇਕਰ ਨਵਜੋਤ ਸਿੰਘ ਸਿੱਧੂ ਦੀ ਕਪਿਲ ਸ਼ਰਮਾ ਸ਼ੋਅ 'ਤੇ ਵਾਪਸੀ ਹੋਵੇਗੀ ਤਾਂ , ਉਨ੍ਹਾਂ ਕੋਲ ਕੋਈ ਕੰਮ ਨਹੀਂ ਹੋਵੇਗਾ।
ਅਰਚਨਾ ਪੂਰਨ ਸਿੰਘ ਨੇ ਇਹ ਵੀ ਕਿਹਾ, 'ਇੱਕ ਸ਼ਖਸ ਜਿਸ ਨੇ ਸ਼ੋਅ ਛੱਡ ਕੇ ਰਾਜਨੀਤੀ 'ਚ ਜਾਣ ਬਾਰੇ ਸੋਚਿਆ ਸੀ, ਉਸਨੂੰ ਅੱਜ ਵੀ ਸ਼ੋਅ ਨਾਲ ਜੁੜਿਆ ਹੋਇਆ ਹੈ। ਮੈਂ ਕਦੇ ਵੀ ਰਾਜਨੀਤੀ 'ਚ ਨਹੀਂ ਆਈ। ਜਦੋਂ ਵੀ ਸਿੱਧੂ ਨਾਲ ਜੁੜੀ ਕੋਈ ਗੱਲ ਹੁੰਦੀ ਹੈ, ਮੇਰੇ 'ਤੇ ਮੀਮਜ਼ ਬਣਾਏ ਜਾਂਦੇ ਹਨ ਜੋ ਬਹੁਤ ਅਜੀਬ ਹੈ।
ਅ