ਇਹਨਾਂ ਅਦਾਕਾਰਾਂ ਨੇ ਕਰਵਾਇਆ ਬਾਥਟਬ ‘ਚ ਫੋਟੋਸ਼ੂਟ

by

ਮੀਡੀਆ ਡੈਸਕ: ਸਾਲ 2019 ਵਿਚ ਬਾਲੀਵੁਡ ਅਤੇ ਟੀਵੀ ਦੀਆਂ ਕਈ ਅਦਾਕਾਰਾਂ ਨੇ ਬਾਥਟਬ ਵਿੱਚ ਫੋਟੋਸ਼ੂਟ ਕਰਵਾ ਕੇ ਹਰ ਕਿਸੇ ਦੀਆਂ ਨੀਦਾਂ ਉੱਡਾ ਦਿੱਤੀਆਂ ਸੀ। ਪਹਿਲਾਂ ਇਸ ਫੋਟੋਸ਼ੂਟ ਨੇ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਹੰਗਾਮਾ ਮਚਾਇਆ ਸੀ।


ਵਿਦਿਆ ਇਸ ਫੋਟੋਸ਼ੂਟ ਵਿੱਚ ਬੋਲਡਨੈੱਸ ਦਾ ਤੜਕਾ ਲਗਾਉਂਦੀ ਹੋਈ ਨਜ਼ਰ ਆਈ ਸੀ। ਵਿਦਿਆ ਨੇ ਬਾਥਟਬ ਵਿਚ ਉਸ ਦੀ ਬੋਲਡ ਆਦਾਵਾਂ ਦਿਖਾਇਆ।


ਬਾਥਟਬ ਵਿੱਚ ਲਿਟਕੇ ਜਿਸ ਤਰ੍ਹਾਂ ਨਾਲ ਨਰਗਿਸ ਨੇ ਤਸਵੀਰਾਂ ਕਲਿਕ ਕਰਵਾਈਆਂ ਸੀ, ਉਸ ਨੂੰ ਵੇਖਕੇ ਲੋਕਾਂ ਦੇ ਹੋਸ਼ ਹੀ ਉੱਡ ਗਏ ਸਨ।


ਵਿਵਾਦਾਂ ਨਾਲ ਜੁੜੀ ਰਾਖੀ ਸਾਵੰਤ ਤਾਂ ਅਕਸਰ ਅਜਿਹੇ ਫੋਟੋਸ਼ੂਟ ਦੇ ਜ਼ਰੀਏ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੀ ਰਹਿੰਦੀ ਹੈ। ਰਾਖੀ ਨੇ ਇਹ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤੀ ਸੀ।


ਬਾਲੀਵੁੱਡ ਦੀ ਸਭ ਤੋਂ ਹੌਟ ਐਕਟਰਸ 'ਚੋਂ ਇੱਕ ਸੰਨੀ ਲਿਓਨੀ ਅੰਗੂਰ ਨਾਲ ਭਰੇ ਬਾਥ ਟੱਬ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜਦਕਿ ਸੰਨੀ ਅਕਸਰ ਆਪਣੀਆਂ ਮਨਮੋਹਕ ਹਰਕਤਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦੀ ਤਾਜ਼ਾ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਈ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।