by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਰਾਸ਼ਟਰਪਤੀ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਮਰਥਨ ਕਰੇਗੀ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਪਾਰਟੀ ਦੀ ਰਾਜਨੀਤਿਕ ਸਲਾਹਕਾਰ ਬੈਠਕ 'ਚ ਇਹ ਐਲਾਨ ਕੀਤਾ ਹੈ। ਰਾਸ਼ਟਰਪਤੀ ਚੋਣ 'ਚ ਸਿਨਹਾ ਤੇ ਦ੍ਰੋਪਦੀ ਦੇ ਵਿਚਾਲੇ ਮੁਕਾਬਲਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦ੍ਰੋਪਦੀ ਮੂਰਮੁ ਦਾ ਸਨਮਾਨ ਕਰਦੇ ਹੈ ਪਰ ਅਸੀਂ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਮਰਥਨ ਕਰਾਂਗੇ। ਇਸ ਮੀਟਿੰਗ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਰ, ਉਪਮੁੱਖ ਮੰਤਰੀ ਮਨੀਸ਼ ਸ਼ਿਸੋਦਿਆ, ਸੰਜੇ ਸਿੰਘ ਸਮੇਤ ਹੋਰ ਵੀ ਮੈਬਰ ਸ਼ਾਮਿਲ ਹਨ ।