by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਾਰ ਪੇਪਰ ਲੈੱਸ ਬਜਟ ਪੇਸ਼ ਕੀਤੇ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਰਕਾਰ ਨੇ 20 ਲੱਖ ਰੁਪਏ ਬਚਾਏ ਹਨ। ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਆਪਣੇ ਫੇਸਬੁਕ ਸਫੇ ਉਤੇ ਵੱਖ-ਵੱਖ ਅਖਬਾਰਾਂ ਉਤੇ ਛਪੇ ਇਸ਼ਤਿਹਾਰਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- 'ਪੇਪਰ ਲੈੱਸ ਬਜਟ ਨਾਲ 20 ਲੱਖ ਰੁਪਏ ਬਚਾ ਕੇ ਅਖਬਾਰਾਂ ਦੇ ਇਸ਼ਤਿਹਾਰ 'ਤੇ ਲੱਖਾਂ ਕਰੋੜਾਂ ਰੁਪਈਏ ਉਡਾਉਣ ਦਾ ਪੰਜਾਬ ਸਰਕਾਰ ਦਾ 'ਵੱਡਾ ਫ਼ੈਸਲਾ' ਤੇ “ਇਤਿਹਾਸਕ” ਫੈਸਲਾ , ਅਜੇ ਕੱਲ੍ਹ ਈ ਲੋਕਾਂ ਦੱਸਿਆਂ ਵੀ ਭਾਈ ਬੰਦੇ ਬਣਜੋ, ਲੋਕਾਂ ਨੂੰ ਬਹੁਤ ਆਸਾਂ ਨੇ,