ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਪੂਰਥਲਾ ਵਿੱਚ ਆਪ ਆਗੂ ਹਲਕਾ ਇੰਚਾਰਜ ਮੰਜੂ ਰਾਣਾ 'ਤੇ ਪੁਲਿਸ ਵਿੱਚ ਲੜਾਈ ਹੋਣ ਦਾ ਇਕ ਹੋਰ ਮਾਮਲਾ ਆਇਆ ਹੈ। ਦੱਸ ਦਈਏ ਕਿ ਬੀਤੀ ਦੀਨੀ MLA ਰਮਨ ਅਰੋੜਾ ਤੇ DCP ਨਰੇਸ਼ ਡੋਗਰਾ ਵਿੱਚ ਵਿਵਾਦ ਹੋਇਆ ਸੀ। ਹੁਣ 'ਆਪ' ਆਗੂ ਹਲਕਾ ਇੰਚਾਰਜ ਮੰਜੂ ਰਾਣਾ ਵਲੋਂ ਪੁਲਿਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਨੇ ਚੋਰੀ ਕੀਤੇ ਗਹਿਣੇ ਇਥੇ ਹੀ ਵੇਚੇ ਸੀ । ਜਦੋ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਸੀ ਤਾਂ ਉਹ ਕਾਰਵਾਈ ਕਰਨ ਲਈ ਮੌਕੇ 'ਤੇ ਪਹੁੰਚਗੇ। ਕਪੂਰਥਲਾ ਦੇ ਬਾਜ਼ਾਰ ਵਿੱਚ ਇਕ ਸੁਨਿਆਰੇ ਸੀ। ਦੁਕਾਨ ਵਿਸ਼ਨੂੰ ਤੇ ਜਲੰਧਰ ਪੁਲਿਸ ਨੇ ਦਬਿਸ਼ ਦਿੱਤੀ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾ ਇਕ ਚੋਰ ਨੂੰ ਕਾਬੂ ਕੀਤਾ ਸੀ। ਜਿਸ ਨੇ ਦੱਸਿਆ ਕਿ ਉਕਤ ਸੁਕੰਦਰ ਨੂੰ ਉਸ ਨੇ ਚੋਰੀ ਦਾ ਸਮਾਨ ਵੇਚਿਆ ਸੀ। ਜਿਸ ਕਾਰਨ ਉਹ ਦੁਕਾਨ ਦੀ ਤਲਾਸ਼ੀ ਲੈਣ ਗਏ ਸੀ। ਤਲਾਸ਼ੀ ਦੌਰਾਨ ਪੁਲਿਸ ਨੇ ਵਾਰ ਵਾਰ ਬੋਲਣ 'ਤੇ ਵੀ ਮੰਜੂ ਰਾਣਾ ਨਹੁਈ ਰੁਕੀ ਤੇ ਪੁਲਿਸ ਨੂੰ ਧਮਕੀਆਂ ਦੇਣ ਲੱਗੀ।
by jaskamal