by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ 'ਚ ਲਾਗੂ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਜਨਵਰੀ 'ਚ ਸ਼ੁਰੂ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਅਤੇ ਦੇਸ਼ ਦੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਵਿਚਾਲੇ ਟਵਿੱਟਰ ਜੰਗ ਅਜੇ ਵੀ ਜਾਰੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਬਾਲਿਆਨ ਲਗਾਤਾਰ ਟਵੀਟ ਕਰਕੇ ਕੁਮਾਰ ਵਿਸ਼ਵਾਸ 'ਤੇ ਹਮਲੇ ਕਰ ਰਹੇ ਹਨ ਪਰ ਕੁਮਾਰ ਵਿਸ਼ਵਾਸ ਚੁੱਪ ਹੈ।