by jagjeetkaur
ਪੰਜਾਬ ਦੇ ਹੁਸ਼ਿਆਰਪੁਰ ਤੋਂ ਰੋਟੀ-ਰੋਜ਼ੀ ਲਈ ਅਮਰੀਕਾ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਅਮਰੀਕਾ 'ਚ ਟਰੱਕ ਡਰਾਈਵਰੀ ਕਰਦਾ ਸੀ। ਹੁਸ਼ਿਆਰਪੁਰ 'ਚ ਉਸ ਦੇ ਪਰਿਵਾਰ 'ਚ ਗੁਰਪ੍ਰੀਤ ਸਿੰਘ ਦੀ ਵਿਧਵਾ ਮਾਂ ਹੀ ਰਹਿੰਦੀ ਸੀ।