ਟੈਕਸਾਸ ਦੇ ਹਾਈ ਸਕੂਲ ‘ਚ ਹੋਈ ਗੋਲੀਬਾਰੀ

by vikramsehajpal

ਟੈਕਸਾਸ (ਦੇਵ ਇੰਦਰਜੀਤ) : ਅਮਰੀਕਾ ਦੇ ਟੈਕਸਾਸ 'ਚ ਹਾਈ ਸਕੂਲ 'ਚ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖਮੀ ਹੋ ਗਏ। ਉਥੇ 18 ਸਾਲਾ ਹਮਲਾਵਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ ਅਰਲਿੰਗਟਨ 'ਚ ਟਿੰਬਰਵਿਊ ਹਾਈ ਸਕੂਲ 'ਚ ਹੋਈ ਜੋ ਡਲਾਸ ਫੋਰਟ ਵਰਥ ਮਹਾਨਗਰ ਖੇਤਰ ਦੇ ਅਧੀਨ ਆਉਂਦਾ ਹੈ।

ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸਕੂਲ 'ਚ ਝਗੜਾ ਹੋਣ ਤੋਂ ਬਾਅਦ ਗੋਲੀਬਾਰੀ ਹੋਈ। ਉਨ੍ਹਾਂ ਨੇ ਕਿਹਾ ਕਿ ਪੁਲਸ ਸ਼ੱਕੀ ਹਮਲਾਵਾਰ ਦੀ ਭਾਲ ਕਰ ਰਹੀ ਹੈ ਜਿਸ ਦੀ ਪਛਾਣ ਟਿਮੋਥੀ ਜਾਰਜ ਸਿੰਪਕਿੰਸ ਵਜੋਂ ਹੋਈ ਹੈ।

More News

NRI Post
..
NRI Post
..
NRI Post
..