by vikramsehajpal
ਅਮਰੀਕਾ,(ਦੇਵ ਇੰਦਰਜੀਤ) :ਲੱਖਾਂ ਭਾਰਤੀਆਂ ਆਈਟੀ Professionals ਨੂੰ ਫਾਇਦਾ ਹੋਣ ਦੀ ਉਮੀਦ ਹੈ ਦਰਅਸਲ ਟਰੰਪ ਨੇ ਇਸ ਤਰ੍ਹਾਂ ਦੇ ਵੀਜ਼ਾ ’ਤੇ 31 ਮਾਰਚ ਤਕ ਰੋਕ ਲਗਾਈ ਸੀ ਪਰ ਬਾਇਡਨ ਸਰਕਾਰ ਨੇ ਇਸ ਅੱਗੇ ਵਧਾਉਣ ਦੀ ਕੋਈ ਜਾਣਕਾਰੀ ਜ਼ਾਰੀ ਨਹੀਂ ਕੀਤੀ।ਇਸ ਤੋਂ ਪਹਿਲਾਂ ਸਰਕਾਰ ਦਾ ਹੁਕਮ ਬੇਅਸਰ ਹੋ ਗਿਆ। ਲਾਕਡਾਊਨ ਤੇ ਕੋਰੋਨਾ ਸੰਕਟ ਦੌਰਾਨ ਟਰੰਪ ਨੇ ਪਿਛਲੇ ਸਾਲ ਜੂਨ ’ਚ ਐੱਚ1ਬੀ ਸਮੇਤ ਵਿਦੇਸ਼ੀ ਕਾਮਿਆਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ 31 ਦਸੰਬਰ ਤਕ ਰੋਕ ਲਾ ਦਿੱਤੀ ਸੀ। ਟਰੰਪ ਨੇ ਤਰਕ ਦਿੱਤਾ ਸੀ ਕਿ ਜੇ Foreign workers ਨੂੰ ਦੇਸ਼ ’ਚ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਘਰੇਲੂ ਕਾਮਿਆਂ ਨੂੰ ਨੁਕਸਾਨ ਹੋਵੇਗਾ। ਬਾਅਦ ’ਚ ਉਨ੍ਹਾਂ ਨੇ ਇਸ ਦੀ ਮਿਆਦ ਵਾਧਾ ਕੇ 31 ਮਾਰਚ ਕਰ ਦਿੱਤੀ ਸੀ।