by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ) -ਕਿਸਾਨ ਅੰਦੋਲਨ ਰੋਸ ਦੇ ਚਲਦਿਆਂ ਗ੍ਰਹਿ ਮੰਤਰਾਲਾ ਨੇ ਬੀਤੇ ਗਣਤੰਤਰ ਦੀਵਸ ਘਟਨਾ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਦੇ ਕੁਛ ਇਲਾਕਿਆਂ ਦੀ ਇੰਟਰਨੇਟ ਸੇਵਾਵਾਂ 1 ਫਰਵਰੀ ਰਾਤ 11 ਵਜੇ ਤਕ ਰੱਦ ਕਰ ਦਿਤੀਆਂ ਗਈ ਸੀ। ਜਿਸਨੂੰ ਹੁਣ ਗ੍ਰਹਿ ਮੰਤਰਾਲਾ ਵਲੋਂ 2 ਫਰਵਰੀ ਦੀ ਰਾਤ 11 ਵਜੇ ਤੱਕ ਦਿੱਲੀ ਸਿੰਘੂ , ਗਾਜ਼ੀਪੁਰ ਤੇ ਟਿਕਰੀ ਬਾਰਡਰ ਤੇ ਰੱਦ ਕਰ ਦਿੱਤਾ ਹੈ।