by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਅੰਦੋਲਨ ਦੇ 62ਵੇਂ ਦਿਨ ਨਵੇਂ ਖੇਤੀ ਕਾਨੂੰਨਾ ਦਾ ਵਿਰੋਧ ਵੀ ਜਾਰੀ ਹੈ।ਓਥੇ ਹੀ ਕਿਸਾਨ ਜਥੇਬੰਦੀ ਵਲੋਂ ਐਲਾਨੀਆ ਗਯਾ ਟਰੈਕਟਰ ਮਾਰਚ ਲਗਾਤਾਰ ਦਿੱਲੀ ਵਲ ਵੱਧ ਰਿਹਾ ਹੈ ਖ਼ਬਰਮੁਤਾਬਕ ਸਿੰਘੁ ਟਿਕਰੀ ਗਾਜ਼ੀਪੁਰ ਅਤੇ ਨੋਏਡਾ ਦੇ ਬਾਰਡਰ ਦੇ ਬੈਰੀਕੇਡਆ ਨੂੰ ਤੋੜਦਾ ਹੋਇਆ ਲਾਲ ਕਿਲੇ ਤਕ ਜਾ ਪੂਜਿਆ ਹੈ। ਓਥੇ ਹੈ ਇਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚ ਕੁਜ ਥਾਵਾਂ ਤੇ ਦੇ ਝੜਪਾਂ ਹੋਣ ਦੀ ਵੀ ਖ਼ਬਰ ਹੈ।
ਫਿਲਹਾਲ ਇਸ ਵੇਲੇ ਭਾਰੀ ਗਿਣਤੀ ਵਿਚ ਕਿਸਾਨ ਲਾਲ ਕਿਲੇ ਦੇ ਬਾਹਰ ਡੱਟੇ ਹੋਏ ਹਨ। ਇਹਨਾਂ ਹੀ ਨਹੀਂ ਸੋਸ਼ਲ ਮੀਡਿਆ ਉੱਤੇ ਤਸਵੀਰਾਂ ਤੇ ਵੀਡਿਓਜ਼ ਲਗਾਤਾਰ ਵਿਰਲਾ ਹੋ ਰਹੀਆਂ ਹੈ ਜਿਹਨਾਂ 'ਚ ਬੁਜਰਗ ਤੋਂ ਲੈ ਕੇ ਨੌਜਵਾਨ ਕਿਸਾਨ ਤਿਰੰਗਾ ਫੇਹਰਾ ਰਹੇ ਹਨ ਓਥੇ ਹੀ ਭੰਗੜੇ ਵੀ ਪਾ ਰਹੇ ਹਨ। ਵਾਇਰਲ ਵੀਡੀਓਜ਼ ਤਸਵੀਰਾਂ ਵਿਚ ਟ੍ਰੈਕਟਰ ਹੀ ਨਹੀਂ ਮੋਟਰਸੀਕਲੇ ਹੀ ਨਹੀਂ ਸਕੁਟਿਆ ਤੇ ਪੁਹੰਚੇ ਹਨ।