by vikramsehajpal
ਚੰਡੀਗੜ੍ਹ(ਦੇਵ ਇੰਦਰਜੀਤ) : ਮੰਗਲਵਾਰ ਪੁਣੇ ਤੋਂ ਪੰਜਾਬ ਪੂਜਿ ਕੋਵਿਡ ਵੈਕਸੀਨ ਕੋਵੀਸ਼ੀਲਡ ਦੀ ਪਹਿਲੀ ਖੇਪ।|ਜਿਸ ਵਿਚ 2 ਲੱਖ 4 ਹਜ਼ਾਰ ਖੁਰਾਕਾਂ ਹਨ। ਸਿਹਤ ਤੇ ਪਰਵਾਰ ਭਲਾਈ ਦੇ ਪਿ੍ਰੰਸੀਪਲ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਇਹ ਖੁਰਾਕਾਂ ਬੁੱਧਵਾਰ ਵੱਖ-ਵੱਖ ਜ਼ਿਲਿ੍ਹਆਂ ਨੂੰ ਦਿਤੀਆਂ ਜਾਣਗੀਆਂ।
ਦਸਣਯੋਗ ਹੈ ਕੀ ਇਹ ਵੈਕਸੀਨ ਫਰੀ ਮਿਲੀ ਹੈ ਤੇ ਪਹਿਲਾਂ ਸਿਹਤ ਕਰਮੀਆਂ ਤੇ ਫਰੰਟਲਾਈਨ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ 16 ਜਨਵਰੀ ਤੋਂ ਵੈਕਸੀਨ ਲਾਉਣ ਦਾ ਐਲਾਨ ਕੀਤਾ ਹੈ।