by simranofficial
ਸ੍ਰੀਨਗਰ ( ਐਨ ਆਰ ਆਈ ):- ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦੇ ਵਲੋਂ ਇੱਕ ਵੱਡਾ ਐਲਾਨ ਕਰ ਦਿਤਾ ਗਿਆ ਹੈ ,ਹੁਣ ਕੋਈ ਵੀ ਇੱਥੇ ਜਮੀਨ ਖਰੀਦ ਸਕਦਾ ਹੈ , ਜਮੀਨ ਖਰੀਦਣ ਲਈ ਇੱਥੇ ਦਾ ਨਿਵਾਸੀ ਹੋਣ ਦੀ ਜਰੂਰਤ ਨਹੀਂ ਹੈ , ਜਮੀਨ ਸ਼ਹਿਰੀ ਅਤੇ ਮਿਉਂਸਿਪਲ ਇਲਾਕੇ ਚ ਖਰੀਦੀ ਜਾ ਸਕਦੀ ਹੈ | ਇਹ ਫੈਂਸਲਾ ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦਾ ਇੱਕ ਅਹਿਮ ਅਤੇ ਵੱਡਾ ਫੈਂਸਲਾ ਹੈ , ਹੁਣ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਰਹਿ ਰਹੇ ਨਾਗਰਿਕ ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਚ ਜਮੀਨ ਖਰੀਦ ਸਕਦੇ ਨੇ |