WHO ਦੀ ਚੇਤਾਵਨੀ

by simranofficial

ਅਮਰੀਕਾ (ਐਨ .ਆਰ .ਆਈ ):ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਵਿਸ਼ਵ ਹੁਣ ਕੋਵਿਡ-19 ਮਹਾਂਮਾਰੀ ਦੇ ਇੱਕ ਨਾਜ਼ੁਕ ਮੋੜ ’ਤੇ ਹੈ ਅਤੇ ਕੁਝ ਦੇਸ਼ ਖ਼ਤਰਨਾਕ ਰਾਹ ‘ਤੇ ਹਨ, ਜਿੱਥੇ ਸਿਹਤ ਸੇਵਾਵਾਂ ਦੇ ਕੋਲੈਪਸ ਹੋਣ ਦੀ ਸੰਭਾਵਨਾ ਹੈ । WHO ਦੇ ਡਾਇਰੈਕਟਰ ਜਨਰਲ ਟੇਡਰੋਸ ਐਡਨੋਮ ਨੇ ਸ਼ੁੱਕਰਵਾਰ ਨੂੰ ਕਿਹਾ, “ਅਸੀਂ ਕੋਵਿਡ-19 ਮਹਾਂਮਾਰੀ ਦੇ ਇੱਕ ਨਾਜ਼ੁਕ ਮੋੜ ‘ਤੇ ਹੈ, ਖ਼ਾਸਕਰ ਉੱਤਰੀ ਗੋਲਾਰਧ ਵਿੱਚ ਅਗਲੇ ਕੁਝ ਮਹੀਨਿਆਂ ਦਾ ਸਮਾਂ ਬਹੁਤ ਖਤਰਨਾਕ ਹੋਣ ਵਾਲਾ ਹੈ ਅਤੇ ਕੁਝ ਦੇਸ਼ ਖ਼ਤਰਨਾਕ ਰਾਹ ‘ਤੇ ਹਨ।ਇਸ ਤੋਂ ਪਹਿਲਾ ਵੀ WHO ਨੇ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਗਲੋਬਲ ਮਹਾਮਾਰੀ ਬਣ ਚੁੱਕੇ ਕਰੋਨਾ ਵਾਇਰਸ ਨਾਲ ਆਉਣ ਵਾਲੇ ਦੀਨਾ ਵਿਚ ਹਾਲਾਤ ਹੋਰ ਵੀ ਚਿੰਤਾਜਨਕ ਹੋ ਸਕਦੇ ਨੇ , ਇਸਦੇ ਨਾਲ ਹੀ ਓਹਨਾ ਨੇ ਕਿਹਾ ਕਿ ਅਸੀਂ ਸਾਰੇ ਇਸ ਮਹਾਮਾਰੀ ਦੇ ਚਿੰਤਾਜਨਕ ਦੋਰ ਵਿਚ ਹਾ