by simranofficial
ਅਮਰੀਕਾ(ਐਨ .ਆਰ .ਆਈ ):ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਓਹਨਾ ਦੀ ਪਤਨੀ ਨੂੰ ਦੀ ਬੀਤੇ ਦਿਨੀ ਕਰੋਨਾ ਪੋਜ਼ੀਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਓਹਨਾ ਦੇ ਕਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਸੀ ਤੇ ਹੁਣ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਕੋਰੋਨਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੀ ਅਗਲੀ ਜਨਤਕ ਰੈਲੀ ਲਈ ਬਿਨਾਂ ਮਾਲਕ ਨਿੱਕਲੇ। ਵਾਈਟ ਹਾਊਸ ਡਾਕਟਰਾਂ ਮੁਤਾਬਕ ਟਰੰਪ ਸਿਹਤਮੰਦ ਹਨ ਤੇ ਉਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। । ਟਰੰਪ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਮਗਰੋਂ ਦੂਜੀ ਬਹਿਸ ਰੱਦ ਕਰ ਦਿੱਤੀ ਗਈ ਸੀ। ਕੋਵਿਡ ਪੌਜ਼ੇਟਿਵ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰੈਲੀ ਰਹੀ। ਉਹ ਸੋਮਵਾਰ ਫਲੋਰਿਡਾ ਲਈ ਬਿਨਾਂ ਮਾਸਕ ਰਵਾਨਾ ਹੋ ਗਏ। ਰੈਲੀ 'ਚ ਵੀ ਕਈਆਂ ਨੇ ਮਾਸਕ ਪਾਏ ਸਨ ਕਈਆਂ ਨੇ ਨਹੀਂ।