by simranofficial
ਯੂ ਪੀ ,ਗਾਜਿਆਬਾਦ( ਐਨ ਆਰ ਆਈ ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਾਯੂਸੇਨਾ ਦੇ ਸਥਾਪਨਾ ਦਿਵਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। 8 ਅਕਤੂਬਰ ਨੂੰ ਗਾਜਿਆਬਾਦ ਸਥਿਤ ਹਿੰਡਨ ਏਅਰਫੋਰਸ 'ਤੇ ਇੰਡੀਅਨ ਏਅਰਫੋਰਸ ਆਪਣਾ 88ਵਾਂ ਸਥਾਪਨਾ ਦਿਵਸ ਸਮਾਗਮ ਮਨਾ ਰਹੀ ਹੈ, ਇਸ ਵਾਰ ਏਅਰਫੋਰਸ ਦੇ ਬੇੜੇ 'ਚ ਰਾਫੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਅੱਜ ਸਾਰੇ ਹੀ ਵਿਮਾਨ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਨੇ ,ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਵਾਯੁਸੇਨਾ ਨੂੰ ਵਧਾਈ ਦਿੱਤੀ | ਜਿਕਰੇਖਾਸ ਹੈ ਕਿ 1932 , 8 ਅਕਤੂਬਰ ਨੂੰ ਭਾਰਤੀ ਫੌਜ ਦਾ ਗਠਨ ਹੋਇਆ ਸੀ |