ਕੋਰੋਨਾ ਦੇ ਜੱਕਦਮ ਵੱਧੇ ਮਾਮਲਿਆਂ ਚ ਤਬਲਿਗੀ ਜਮਾਤ ਜਿੰਮੇਵਾਰ – ਗ੍ਰਹਿ ਮੰਤਰਾਲੇ ਦਾ ਜਵਾਬ

by mediateam

ਨਿਊ ਦਿੱਲੀ (ਐਨ .ਆਰ .ਆਈ ):ਦੇਸ਼ ਦੀ ਸੰਸਦ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਆਪਣਾ ਜਵਾਬ ਦਿੰਦੇ ਹੋਏ ਦੇਸ਼ ਦੇ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਜਿੰਮੇਵਾਰ ਤਬਲਿਗੀ ਜਮਾਤ ਦੇ ਲੋਕਾਂ ਨੂੰ ਦੱਸਿਆ, ਜਵਾਬ ਚ ਮੰਤਰਾਲੇ ਨੇ ਕਿਹਾ ਕਿ ਇਹ ਨਿਯਮਾਂ ਦੀ ਉਲੰਘਣ ਸੀ ਕਉਂਕਿ ਇੱਕ ਹੀ ਜਗਹ ਤੇ ਕਈ ਲੋਕ ਇਕੱਠੇ ਹੋਏ ਸਨ |ਸੋਮਵਾਰ ਨੂੰ ਸੰਸਦ ਚ ਇਸ ਤੇ ਜਵਾਬ ਦਿੱਤਾ ਗਿਆ| ਜਿਕਰੇਖਾਸ ਹੈ ਕਿ ਰਾਜਸਭਾ ਦੇ ਵਿੱਚ ਇੱਕ ਸਾਂਸਦ ਦੇ ਵਲੋਂ ਦਿੱਲੀ ਦੇ ਨਿਜਾਮੁਦੀਨ ਇਲਾਕੇ ਚ ਇਕੱਠੇ ਹੋਏ ਲੋਕਾਂ ਤੇ ਕਿ ਕਾਰਵਾਈ ਕੀਤੀ ਗਈ ਹੈ, ਮੌਲਾਨਾ ਸਾਦ ਤੇ ਕਿ ਕਾਰਵਾਈ ਹੋਈ ਹੈ ਇਸ ਬਾਬਤ ਸਵਾਲ ਪੁੱਛਿਆ ਗਿਆ ਸੀ  ਜਿਸ ਦਾ ਜਵਾਬ ਗ੍ਰਹਿ ਰਾਜ ਮੰਤਰੀ ਜੀ.ਕਿਸ਼ਨ ਰੇਡੀ ਨੇ ਦਿੱਤਾ