Bigg Boss 13: ਅਰਹਾਨ ਖ਼ਾਨ ਬਿੱਗ ਬੌਸ ਦੇ ਘਰ ‘ਚੋਂ ਬਾਹਰ, ਦੂਸਰੀ ਵਾਰ ਹੋਈ ਸੀ ਐਂਟਰੀ

by

Bigg Boss 13: ਅਰਹਾਨ ਖ਼ਾਨ ਬਿੱਗ ਬੌਸ ਦੇ ਘਰ 'ਚ ਨਹੀਂ ਰਹੇ। ਦੂਸਰੀ ਵਾਰ ਅਲਿਮਟਿਨੇਟ ਹੋ ਗਏ ਹਨ। ਸਪਾਟ ਬੁਆਏੇ ਨੇ ਆਪਣੀ ਰਿਪੋਰਟ 'ਚ ਅੱਜ ਦੇ ਐਪਿਸੋਡ 'ਚ ਅਰਹਾਨ ਖ਼ਾਨ ਦੇ ਐਲਿਮਿਟਨੇਸ਼ਨ ਦਾ ਦਾਅਵਾ ਕੀਤਾ ਹੈ ਤੇ ਨਾਲ ਹੀ ਘਰ ਤੋਂ ਬਾਹਰ ਆਉਣ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ।

ਐਕਸਪੋਜ ਕਰ ਦਿੱਤਾ ਸਲਮਾਨ ਖ਼ਾਨ ਨੇ

ਰਸ਼ਮੀ ਦਿਸਾਈ ਦੇ ਰਿਊਮਰਡ ਬੁਆਏਫ੍ਰੈਂਡ ਅਰਹਾਨ ਖ਼ਾਨ ਨੇ ਬਿੱਗ ਬੌਸ ਦੇ ਘਰ 'ਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਪਹਿਲੇ ਮਹੀਨੇ 'ਚ ਹੀ ਘਰ ਤੋਂ ਬਾਹਰ ਆ ਗਏ ਪਰ ਉਹ ਜਲਦ ਹੀ ਇਕ ਵਾਰ ਫਿਰ ਬਿੱਗ ਬੌਸ ਦੇ ਘਰ 'ਚ ਵਾਪਸ ਆਏ। ਅਰਹਾਨ ਨੇ ਕਿਹਾ ਕਿ ਬਿੱਗ ਬੌਸ ਦੇ ਘਰ 'ਚ ਜਾ ਕੇ ਰਸ਼ਮੀ ਦਿਸਾਈ ਨੂੰ ਸ਼ਾਂਦੀ ਦੇ ਲਈ ਪ੍ਰਪੋਜ ਕਰਨਾ ਚਾਹੁੰਦੇ ਹਨ। ਅਰਹਾਨ ਖ਼ਾਨ ਜਦ ਦੁਬਾਰਾ ਬਿੱਗ ਬੌਸ ਦੇ ਘਰ 'ਚ ਆਏ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਵੀ। ਪਰ ਸਲਮਾਨ ਖ਼ਾਨ ਨੇ ਰਸ਼ਮੀ ਦਿਸਾਈ ਤੇ ਬਿੱਗ ਬੌਸ ਦੇ ਕਾਫ਼ੀ ਕੰਟੈਸਟੈਂਟ ਦੇ ਸਾਹਮਣੇ ਉਨ੍ਹਾਂ ਨੇ ਪ੍ਰਪੋਜ ਕਰ ਦਿੱਤਾ। ਇਹ ਖੁੱਲ੍ਹ ਕੇ ਸਾਹਮਣੇ ਆ ਗਿਆ ਕਿ ਅਰਹਾਨ ਖ਼ਾਨ ਤੇ ਰਸ਼ਮੀ ਦਿਸਾਈ ਵਿਚਕਾਰ ਕਈ ਗੱਲ ਸਾਫ਼ ਨਹੀਂ ਸੀ।

ਫਿਰ ਨਹੀਂ ਬਣੀ ਰਸ਼ਮੀ ਤੇ ਅਰਹਾਨ ਦੀ ਗੱਲ

ਇਸ ਢੇਰ ਸਾਰੇ ਡਰਾਮੇ ਦੇ ਬਾਅਦ ਅਰਹਾਨ ਤੇ ਰਸ਼ਮੀ 'ਚ ਪੈਚਅਪ ਹੋ ਗਿਆ ਹੈ, ਪਰ ਦੋਵਾਂ 'ਚੋਂ ਕੋਈ ਵੀ ਖੁਸ਼ ਨਹੀਂ ਆ ਰਹੇ ਸਨ। ਹੁਣ ਅਰਹਾਨ ਖ਼ਾਨ ਘਰ ਤੋਂ ਬਾਹਰ ਆ ਰਹੇ ਹਨ। ਅਰਹਾਨ ਖ਼ਾਨ ਦੇ ਐਲਿਮਿਨੇਸ਼ਨ ਦਾ ਐਲਾਨ ਸਲਮਾਨ ਖ਼ਾਨ ਨਹੀਂ ਬਲਕਿ ਬਿੱਗ ਬੌਸ ਕਰਨਗੇ। ਘਰ ਤੋਂ ਬਾਹਰ ਆਉਣ ਦੇ ਬਾਅਦ ਅਰਹਾਨ ਕਾਫ਼ੀ ਅਪਸੈੱਟ ਵੀ ਲੱਗ ਰਹੇ ਹਨ। ਸਾਨੂੰ ਅਰਹਾਨ ਤੇ ਰਸ਼ਮੀ ਦਿਸਾਈ ਦੀ ਲਵ ਸਟੋਰੀ ਦੇ ਬਾਰੇ 'ਚ ਜ਼ਿਆਦਾ ਪਤਾ ਨਹੀਂ ਹੈ ਪਰ ਗੱਲ ਸਾਫ਼ ਹੈ ਕਿ ਬਿੱਗ ਬੌਸ ਦੇ ਘਰੇ ਦੇ ਬਾਹਰ ਅਰਹਾਨ ਦੀ ਐਕਸ ਉਸ ਦਾ ਇੰਤਜ਼ਾਰ ਕਰ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।