by mediateam
ਮੀਡੀਆ ਡੈਸਕ: ਬਿੱਗ ਬੌਸ 13 'ਚ ਅੱਜ ਦੇ ਐਪੀਸੋਡ 'ਚ ਸ਼ਹਿਨਾਜ਼ ਗਿੱਲ ਸਾਰੇ ਘਰ ਵਾਲਿਆਂ ਨਾਲ ਲੜ ਰਹੀ ਹੈ ਪਰ ਕੋਈ ਵੀ ਓਹਨਾ ਦੀ ਗੱਲ ਨਹੀਂ ਸੁਨ ਰਿਹਾ। ਵਿਸ਼ਾਲ ਅਤੇ ਮਧੁਰਿਮਾ ਉਸ ਦੀ ਗੱਲ ਨੂੰ ਅੰਸੁਣਾ ਕਰ ਦੇ ਨੇ ਜਿਸ ਤੋਂ ਬਾਦ ਸ਼ਹਿਨਾਜ਼ ਗਿੱਲ ਗੁੱਸੇ ਵਿਚ ਆ ਕੇ ਓਹਨਾ ਨੂੰ ਕਹਿੰਦੀ ਹੈ ਉਹ ਇਸ ਘਰ ਦੀ ਕਪਤਾਨ ਹੈ। ਮਧੁਰਿਮਾ ਸ਼ਹਿਨਾਜ਼ ਨੂੰ ਕਹਿੰਦੀ ਹੈ ਕੇ ਤੈਨੂੰ ਕਪਤਾਨੀ ਕਰਨੀ ਨਹੀਂ ਆ ਸਕਦੀ ਤੇ ਸ਼ਹਿਨਾਜ਼ ਗੁੱਸੇ ਵਿਚ ਆ ਕੇ ਬਿਗ ਬੌਸ ਨੂੰ ਕਹਿੰਦੀ ਹੈ ਕੇ ਉਹ ਸਾਰੀਆਂ ਨੂੰ ਸਜ਼ਾ ਦੇਵੇ। ਬਾਕੀ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ
Kya #ShehnaazGill handle kar paa rahi hai captain banne ki saari responsibilities?
— COLORS (@ColorsTV) December 27, 2019
Dekhiye aaj raat 10:30 baje.
Anytime on @justvoot@Vivo_India @BeingSalmanKhan #BiggBoss13 #BiggBoss #BB13 #SalmanKhan pic.twitter.com/E58pRewEZ4
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
More News
Vikram Sehajpal
Vikram Sehajpal
Vikram Sehajpal