by mediateam
ਮੀਡੀਆ ਡੈਸਕ (UNITED NRI POST) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਘਰ ਦਾ ਮਾਹੌਲ ਦੇਖ ਕੇ ਸਲਮਾਨ ਖਾਨ ਨੂੰ ਆਖਰੀ ਵਿਚ ਕਹਿਣਾ ਪਿਆ ਮੈਨੂੰ ਤੁਹਾਡੇ ਵਰਗੇ ਲੋਕ ਨਹੀਂ ਚਾਹੀਦੇ। ਘਰ ਦੇ ਮੈਂਬਰਾਂ ਨੇ ਸਲਮਾਨ ਦੇ ਸਾਹਮਣੇ ਆਪਣੀ ਜੀਭ 'ਤੇ ਵੀ ਕੰਟਰੋਲ ਨਹੀਂ ਰੱਖਿਆ।
ਫਿਰ ਜੋ ਹੋਇਆ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ। ਅੱਜ ਰਾਤ ਦੇਖੋ ਸਲਮਾਨ ਦਾ ਘਰ ਵਾਲਿਆਂ ਦੇ ਇਸ ਬਰਤਾਵ ਤੇ ਕਿ ਪ੍ਰਤੀਕ੍ਰਿਆ ਦਿਤੀ ਗਈ।