Today’s Horoscope: 16 ਨਵੰਬਰ 2019 ਸ਼ਨਿਚਰਵਾਰ, ਇਨ੍ਹਾਂ ਰਾਸ਼ੀ ਵਾਲਿਆਂ ਦੇ ਕਾਰੋਬਾਰ ‘ਚ ਹੋਵੇਗਾ ਵਾਧਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ

by

ਅੱਜ ਦੀ ਗ੍ਰਹਿ ਸਥਿਤੀ: 16 ਨਵੰਬਰ 2019, ਸ਼ਨਿਚਰਵਾਰ, ਮਾਰਗਸ਼ੀਰਸ਼ ਮਹੀਨਾ, ਕ੍ਰਿਸ਼ਨ ਪੱਖ, ਚਥੁਰਥੀ ਦਾ ਰਾਸ਼ੀਵਲ।

ਅੱਜ ਦਾ ਦਿਸ਼ਾਮੂਲ: ਪੁਰਬ

ਕੱਲ ਦਾ ਦਿਸ਼ਾਮੂਲ: ਪੱਛਮ

ਅੱਜ ਦਾ ਰਾਹੂਕਾਲ: ਸਵੇਰੇ 9.00 ਵਜੇ 10.30 ਵਜੇ ਤਕ।

16 ਨਵੰਬਰ, 2019 ਦਾ ਪੰਚਾਗ: ਵਿਕਰਮ ਸੰਵਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਕੱਤਕ ਮਹੀਨਾ, ਕ੍ਰਿਸ਼ਨ ਚਤੁਰਥੀ 18 ਘੰਟੇ 23 ਮਿੰਟ ਤਕ ਉਸ ਮਗਰੋਂ ਪੰਚਮੀ, ਆਦਰਾ ਨਛੱਤਰ 22 ਘੰਟੇ 59 ਮਿੰਟ ਤਕ ਉਸ ਬਾਅਦ ਪੁਨਰਵਸੂ ਨਛੱਤਰ, ਸਿੱਧੀ ਯੋਗ ਉਸ ਮਗਰੋਂ ਸ਼ੁਕਲ ਯੋਗ, ਮਿਥੁਨ 'ਚ ਚੰਦਰਮਾ 17 ਘੰਟੇ 05 ਮਿੰਟ ਤਕ ਉਸ ਤੋਂ ਬਾਅਦ ਕਰਕ 'ਚ।

ਮੇਖ: ਕਾਰੋਬਾਰੀ ਹਾਲਾਤ ਸੁਧਰਣਗੇ। ਸੰਤਾਨ ਦੇ ਵਿਵਹਾਰ ਤੋਂ ਚਿੰਤਤ ਹੋ ਸਕਦੇ ਹੋ। ਆਰਥਿਕ ਮਾਮਲਿਆਂ 'ਚ ਜ਼ੋਖਮ ਨਾ ਉਠਾਓ। ਯਾਤਰਾ ਦਾ ਸੰਭਾਵਨਾ ਹੈ। ਪੁਰਾਣੇ ਮਿੱਤਰ ਮਿਲਣਗੇ।

ਬ੍ਰਿਖ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰ ਦੀਆਂ ਜ਼ਰੂਰੀ ਚੀਜ਼ਾਂ 'ਚ ਵਾਧਾ। ਗੁਪਤ ਸ਼ਤਰੂ ਦੁੱਖ ਦੇ ਸਕਦਾ ਹੈ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਦਾਇਕ ਹੋ ਸਕਦੈ।

ਮਿਥੁਨ: ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼, ਕ੍ਰੀਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਸੁਖਦ ਯਾਤਰਾ ਦਾ ਯੋਗ ਹੈ।

ਕਰਕ: ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਰਚਨਾਤਮਕ ਕੰਮਾਂ 'ਚ ਵਾਧਾ ਹੋਵੇਗਾ। ਪਤੀ-ਪਤਨੀ 'ਚ ਤਨਾਅ ਆ ਸਕਦਾ ਹੈ ਪਰ ਚੱਲ ਅਚੱਲ ਜਾਇਦਾਦ 'ਚ ਵਾਧੇ ਦੇ ਯੋਗ ਵੀ ਹਨ।

ਸਿੰਘ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰ ਦੀਆਂ ਜ਼ਰੂਰੀ ਚੀਜ਼ਾਂ 'ਚ ਵਾਧਾ ਹੋਵੇਗਾ। ਸਮਾਜਿਕ ਮਾਣ ਵਧੇਗਾ। ਕਾਰੋਬਾਰ 'ਚ ਵਾਧਾ। ਮਹਿਲੀ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਕੰਨਿਆ: ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਕਾਰੋਬਾਰੀ ਹਾਲਾਤ ਸੁਧਰਣਗੇ। ਯਾਤਰਾ ਸੁਖਮਈ ਰਹੇਗੀ।ਛ

ਤੁਲਾ: ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸਬੰਧਾਂ 'ਚ ਪਿਆਰ ਵਧੇਗਾ। ਪਰਿਵਾਰਕ ਮਾਣ ਵਧੇਗਾ।

ਬ੍ਰਿਸ਼ਚਕ: ਸਿਹਤ 'ਚ ਸੁਧਾਰ ਹੋਵੇਗਾ। ਧਰਮਗੁਰੂ ਦਾ ਪਿਤਾ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸਬੰਧਾਂ 'ਚ ਪਿਆਰ ਵਧੇਗਾ। ਪੁਰਾਣੇ ਮਿੱਤਰ ਮਿਲਣਗੇ।

ਧਨੁ: ਦੁੱਵਲੀਏ ਕੰਮਾਂ 'ਚ ਵਿਅਸਤ ਹੋ ਸਕਦੇ ਹੋ। ਕੁਝ ਰੁਕਾਵਟਾਂ ਆਉਣਗੀਆਂ ਪਰ ਸਫਲਤਾ ਮਿਲੇਗੀ। ਸਬੰਧਾਂ 'ਚ ਪਿਆਰ ਵਧੇਗਾ। ਸੁਖਮਈ ਯਾਤਰਾ ਦਾ ਯੋਗ ਹੈ।

ਮੱਕਰ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਘਰ ਦੀ ਜ਼ਰੂਰੀ ਚੀਜ਼ਾਂ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਪਿਆਰ ਵਧੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਕੁੰਭ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਹਾਲਾਤ ਸੁਧਰਣਗੇ। ਦਿਮਾਗ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ।

ਮੀਨ: ਰਾਜਨੀਤਕ ਸਹਿਯੋਗ ਲੈਣ ਸਫਲ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਪੁਰਾਣੇ ਮਿੱਤਰ ਮਿਲਣਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।