Today’s Horoscope: ਇਸ ਰਾਸ਼ੀ ਵਾਲਿਆਂ ਨੂੰ ਪਰਿਵਾਰਕ ਔਰਤ ਤੋਂ ਤਣਾਅ ਮਿਲ ਸਕਦਾ ਹੈ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 23 ਸਤੰਬਰ 2019 ਸੋਮਵਾਰ, ਅੱਸੂ ਮਹੀਨਾ, ਕ੍ਰਿਸ਼ਨ ਪੱਖ, ਨੌਵੀਂ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ: ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 07.30 ਵਜੇ ਤੋਂ ਸਵੇਰੇ 09.00 ਵਜੇ ਤਕ।

ਅੱਜ ਦਾ ਤਿਉਹਾਰ: ਨੌਵੀਂ ਸਰਾਧ, ਮਾਤ ਨੌਵੀਂ।

24 ਸਤੰਬਰ , 2019 ਦਾ ਪੰਚਾਂਗ: ਵਿਕਰਮ ਸੰਵਤ 2076, ਸ਼ਕੇ 1941, ਦੱਖਣਨਰਾਇਣ, ਦੱਖਣ ਗੋਲ, ਸਰਦ ਰੁੱਤ, ਅੱਸੂ ਮਹੀਨਾ, ਕ੍ਰਿਸ਼ਨ ਪੱਖ, ਦਸਮੀ 16 ਘੰਟੇ 13 ਮਿੰਟ ਤਕ ਉਪਰੰਤ ਇਕਾਦਸ਼ੀ, ਪੁਨਰਵਸੂ ਨਛੱਤਰ 10 ਘੰਟੇ 31 ਮਿੰਟ ਤਕ ਉਪਰੰਤ ਪੁਸ਼ਯ ਨਛੱਤਰ, ਪਰਿਘ ਯੋਗ 15 ਘੰਟੇ 42 ਮਿੰਟ ਤਕ ਉਪਰੰਤ ਸ਼ਿਵ ਯੋਗ, ਕਰਕ 'ਚ ਚੰਦਰਮਾ।

ਮੇਖ: ਪਰਿਵਾਰਕ ਔਰਤ ਤੋਂ ਤਣਾਅ ਮਿਲ ਸਕਦਾ ਹੈ। ਵਾਣੀ 'ਤੇ ਕਾਬੂ ਰੱਖਣਾ ਵਧੀਆ ਰਹੇਗਾ। ਸਿਹਤ ਤੇ ਪ੍ਰਤਿਸ਼ਠਾ ਪ੍ਰਤੀ ਸੁਚੇਤ ਰਹੋ।

ਬ੍ਰਿਖ: ਪਰਿਵਾਰਕ ਮੈਂਬਰਾਂ ਦਾ ਭਰਪੂਰ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ-ਤਾਣ ਵਧੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

ਮਿਥੁਨ: ਆਰਥਿਕ ਮਾਮਮਿਲਆਂ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਮਾਣ-ਤਾਣ ਵਧੇਗਾ ਪਰ ਵਿਰੋਧੀ ਸਰਗਰਮ ਰਹਿਣਗੇ।

ਕਰਕ: ਭਾਵੁਕਤਾ ਤੇ ਕੰਟਰੋਲ ਰੱਖੋ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਜ਼ਰੂਰਤ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕੀਤਾ ਗਿਆ। ਮਹਿਮਾਨਾਂ ਦਾ ਆਗਮਨ ਹੋਵੇਗਾ।

ਸਿੰਘ: ਕਾਰੋਬਾਰੀ ਪ੍ਰਤਿਸ਼ਠਾ ਵਧੇਗੋ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸਫਲ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਕੰਨਿਆ: ਸਾਸ਼ਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਤੁਲਾ: ਜ਼ਿਆਦਾਤਰ ਕੰਮ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਕੀਤੇ ਗਏ ਕੰਮਾਂ ਵਿਚ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ਾਂ 'ਚ ਸਫਲਤਾ ਮਿਲੇਗੀ। ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਬ੍ਰਿਸ਼ਚਕ: ਉੱਚ ਅਧਿਕਾਰੀ ਜਾਂ ਘਰ ਦੇ ਪ੍ਰਧਾਨ ਦਾ ਸਹਿਯੋਗ ਮਿਲੇਗਾ। ਕਾਰੋਬਾਰ ਵਿਚ ਮਾਣ ਵਧੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ।

ਧਨੁ: ਕੰਮਾਂ ਵਿਚ ਰੁਝੇਵੇਂ ਜ਼ਿਆਦਾ ਰਹਿਣਗੇ। ਕੁਝ ਆਰਥਿਕ ਤੇ ਕੁਝ ਪਰਿਵਾਰਕ ਤਣਾਅ ਵੀ ਰਹੇਗਾ ਪਰ ਦਿਮਾਗ ਨਾਲ ਕੀਤੇ ਗਏ ਕੰਮਾਂ ਵਿਚ ਸਫਲਤਾ ਮਿਲੇਗੀ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਮਕਰ: ਸੰਤਾਨ ਦੇ ਸਲੂਕ ਕਾਰਨ ਚਿੰਤਤ ਹੋ ਸਕਦੇ ਹੋ। ਗੁਆਂਢੀ ਜਾਂ ਕਰਮਚਾਰੀ ਦੇ ਕਾਰਨ ਕਲੇਸ਼ ਹੋ ਸਕਦਾ ਹੈ। ਯਾਤਰਾ ਤੋਂ ਲਾਭ ਮਿਲੇਗਾ।

ਕੁੰਭ: ਕਿਸੇ ਰਿਸ਼ਤੇਦਾਰ ਜਾਂ ਗੁਆਂਢੀ ਦੇ ਸਲੂਕ ਕਾਰਨ ਪਰੇਸ਼ਾਨੀ ਹੋ ਸਕਦੀ ਹੈ। ਕਾਰੋਬਾਰ ਵਿਚ ਰੁਝੇਵੇਂ ਰਹਿਣਗੇ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ: ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਸੰਬੰਧਾਂ 'ਚ ਨੇੜਤਾ ਆਵੇਗੀ, ਪਰ ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਧਨ ਹਾਨੀ ਦੇ ਪ੍ਰਤੀ ਸਚੇਤ ਰਹੋ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।