5 ਫਰਵਰੀ, ਸਿਮਰਨ ਕੌਰ- (NRI MEDIA) :
ਟਾਰਾਂਟੋ (ਸਿਮਰਨ ਕੌਰ) : ਖਬਰ ਸਾਹਮਣੇ ਆਈ ਹੈ ਕਿ ਪਿਤਾ ਵਲੋਂ ਅਗਵਾ ਕੀਤੀ ਗਈ 11 ਸਾਲਾਂ ਲੜਕੀ ਦੀ ਲਾਸ਼ ਪੀਲ ਰਿਜਨ ਪੁਲਿਸ ਨੇ ਦੱਖਣੀ ਨੋਰਥ ਸਥਿਤ ਹਸਨ ਰੋਡ ਦੇ ਇੱਕ ਘਰ ਵਿੱਚੋਂ ਬਰਾਮਦ ਕਰ ਲਈ ਹੈ |ਦੱਸ ਦਈਏ ਕਿ ਪੁਲਿਸ ਨੇ ਮ੍ਰਿਤਕ ਲੜਕੀ ਰੀਆ ਰਾਜਕੁਮਾਰ ਦੇ 41 ਸਾਲਾਂ ਪਿਤਾ ਰੂਪੋਸ਼ ਰਾਜਕੁਮਾਰ ਨੂੰ ਕਸਟਡੀ 'ਚ ਲਈ ਲਿਆ ਹੈ |![](https://www.unitednripost.com/assets/uploads/content/2019/02/11-year-old_girl_dies_at_the_hands_of_her_father_at_brampton_home_victor_biro_03-e1550216218988.jpg)
![](https://www.unitednripost.com/assets/uploads/content/2019/02/51895150_10155815395880653_1955463425496711168_n-e1550240155725.jpg)