22 ਫਰਵਰੀ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਦਿਨੋ ਦਿਨ ਸਾਡੇ ਦੇਸ਼ ਚ ਡਰਾਈਵਿੰਗ ਸਮੇਂ ਹੈਲਮੇਟ ਨਾ ਪਾਉਣ ਕਰਕੇ ਸੜਕ ਹਾਦਸੇ ਵਧਦੇ ਜਾ ਰਹੇ ਹਨ | ਉੱਥੇ ਹੀ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਅਤੇ ਕਈਆਂ ਨੂੰ ਮੌਤ ਦੀ ਜ਼ਿੰਦਗੀ ਨਾਲ ਲੜਨਾ ਪੈਂਦਾ ਹੈ | ਪਰ ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਇਸ ਵਿਅਕਤੀ ਨੇ ਹੈਲਮੇਟ ਪਾਉਣ ਕਰਕੇ ਦੋ ਵਾਰ ਆਪਣੀ ਜਾਨ ਬਚਾਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਸਾਨੂੰ ਵਿਸ਼ੇਸ਼ ਸੰਦੇਸ਼ ਮਿਲ ਰਿਹਾ ਹੈ | ਸੋ ਡਰਾਈਵਿੰਗ ਸਮੇਂ ਤੁਸੀਂ ਵੀ ਹੈਲਮੇਟ ਦੀ ਵਰਤੋਂ ਜ਼ਰੂਰ ਕਰੋ |