ਦੇਖੋ ਟੋਰਾਂਟੋ ਵਿੱਚ ‘ ਭੰਗ ‘ ਨੂੰ ਸਮਰਪਿਤ ਮਾਰਚ ਦੀਆਂ ਤਸਵੀਰਾਂ

by mediateam

ਟੋਰਾਂਟੋ , 05 ਮਈ ( NRI MEDIA ) 

ਟੋਰਾਂਟੋ ਵਿੱਚ ਗਲੋਬਲ ਮਾਰਿਜੁਆਨਾ ਮਾਰਚ ਦੇ 20 ਵੇਂ ਐਡੀਸ਼ਨ ਵਿੱਚ ਸ਼ਨੀਵਾਰ ਦੁਪਹਿਰ ਨੂੰ ਪੋਟ, ਪੌਦੇ ਅਤੇ ਪੋਆਕੇਦਾਰਾਂ ਦੀ ਪੂਰਤੀ ਕਰਨ ਵਾਲੇ ਲੋਕਾਂ ਵਲੋਂ ਇਕੱਠੇ ਹੋ ਕੇ ਦੁਨੀਆ ਭਰ ਵਿੱਚ ਇਸਨੂੰ ਲੀਗਲ ਕਰਨ ਲਈ ਸ਼ਾਂਤੀ ਮਾਰਚ ਕੱਢਿਆ ਗਿਆ , ਇਸ ਮਾਰਚ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ |



ਕੈਨੇਡਾ ਵਿੱਚ ਪਿਛਲੇ ਸਾਲ ਸਰਕਾਰ ਵਲੋਂ ਭੰਗ ਨੂੰ ਲੀਗਲ ਕੀਤਾ ਗਿਆ ਸੀ , ਜਿਸ ਤੋਂ ਬਾਅਦ ਇਸ ਨੂੰ ਉਪਲਬਧ ਕਰਾਉਣ ਵਾਲੇ ਕਈ ਸਟੋਰ ਵੀ ਸ਼ੁਰੂ ਕੀਤੇ ਗਏ ਸਨ , ਇਸ ਸਮੇ ਸਰਕਾਰ ਵਲੋਂ ਕਈ ਲਾਈਸੇਂਸ ਸ਼ੁਦਾ ਸਟੋਰ ਕੈਨੇਡਾ ਵਿੱਚ ਭੰਗ ਵੇਚ ਰਹੇ ਹਨ |