ਪ੍ਰੇਮਿਕਾ ਨੂੰ ਪੈਸੇ ਲਾ ਭੇਜਿਆ ਸੀ ਵਿਦੇਸ਼, ਪੈ ਗਿਆ ਵਿਛੋੜਾ…ਚੁੱਕਿਆ ਖੌਫਨਾਕ ਕਦਮ

by nripost

ਸਮਾਣਾ (ਰਾਘਵ): ਸਮਾਣਾ ਦੇ ਪਿੰਡ ਨੱਸੂਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਪਲਵਿੰਦਰ ਸਿੰਘ ਦੀ ਦੋਸਤੀ ਇੱਕ ਪਟਿਆਲਾ ਦੀ ਲੜਕੀ ਦੇ ਨਾਲ ਹੋ ਗਈ। ਦੋਹਾਂ ਦੇ ਵਿੱਚ ਇਹ ਵੀ ਸਹਿਮਤੀ ਹੋਈ ਕਿ ਵੀ ਤੁਸੀਂ ਮੈਨੂੰ ਇੰਗਲੈਂਡ ਭੇਜ ਦਿਓ ਉਸ ਦੇ ਬਾਅਦ ਮੈਂ ਤੁਹਾਨੂੰ ਉਥੇ ਬੁਲਾਵਾਂਗੀ। ਨੌਜਵਾਨ ਵੱਲੋਂ ਸਾਰਾ ਪੈਸਾ ਖਰਚ ਕਰਕੇ ਆਪਣੀ ਦੋਸਤ ਲੜਕੀ ਨੂੰ ਦੋ ਮਹੀਨੇ ਪਹਿਲਾਂ ਯੂਕੇ ਭੇਜਤਾ।

ਉਸਦੇ ਬਾਅਦ ਦੋਹਾਂ ਦੀ ਬੀਤੀ ਰਾਤ ਫੋਨ ਤੇ ਕੋਈ ਤਕਰਾਰ ਹੋਇਆ ਲੜਕੀ ਨੇ ਕਿਹਾ ਕਿ ਬਲਵਿੰਦਰ ਨੂੰ ਕਿਹਾ ਤੇਰਾ ਫੋਨ ਬਲੋਕ ਕਰ ਦੇਵਾਂਗੀ। ਉਸ ਤੇ ਬਾਅਦ ਉਸ ਵੱਲੋਂ ਆਪਣੀ ਲੈਸ ਦੀ ਰਿਵਾਲਵਰ ਦੇ ਨਾਲ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ।

ਮ੍ਰਿਤਕ ਲੜਕੇ ਦੇ ਚਾਚਾ ਕਾਬਲ ਸਿੰਘ ਨੇ ਦੱਸਿਆ ਕਿ ਮੇਰੇ ਭਾਣਜੇ ਵੱਲੋਂ ਸਾਰਾ ਪੈਸਾ ਖਰਚ ਕਰਕੇ ਪਟਿਆਲਾ ਦੀ ਇਸ ਲੜਕੀ ਨੂੰ ਯੂਕੇ ਭੇਜਿਆ ਗਿਆ ਲੇਕਿਨ ਉਸਨੇ ਹੁਣ ਰਾਤ ਨੂੰ ਉਸ ਦੇ ਨਾਲ ਐਸੀ ਗੱਲ ਕਹੀ ਕਿ ਤੇਰਾ ਫੋਨ ਬਲੋਕ ਕਰ ਦਾਂਗੇ ਉਸਦੇ ਬਾਅਦ ਉਸਨੇ ਆਪਣੇ ਜੀਵਨ ਲਈ ਰਸਮਾਤ ਕੀਤੀ ਹ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ।