ਲੋਕ ਸਭਾ ਚੋਣਾਂ 2024 ਲਈ ਅਕਾਲੀ ਦਲ ਨੇ ਦੀ ਪਹਿਲੀ ਸੂਚੀ ਕੀਤੀ ਜਾਰੀ

by jagjeetkaur

ਅਕਾਲੀ ਦਲ ਨੇ ਵਿਸਾਖੀ ਮੌਕੇ ਲੋਕ ਸਭਾ ਚੋਣਾਂ 2024 ਲਈ ਆਪਣੇ 7 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 

ਦੱਸ ਦਈਏ ਕਿ ਪਹਿਲੀ ਸੂਚੀ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਫਰੀਦਕੋਟ, ਸੰਗਰੂਰ ਅਤੇ ਪਟਿਆਲਾ ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਉਮੀਦਵਾਰਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ – 

ਗੁਰਦਾਸਪੁਰ-ਦਲਜੀਤ ਸਿੰਘ ਚੀਮਾ

ਅੰਮ੍ਰਿਤਸਰ-ਅਨਿਲ ਜੋਸ਼ੀ

ਆਨੰਦਪੁਰ ਸਾਹਿਬ-ਪ੍ਰੇਮ ਸਿੰਘ ਚੰਦੂਮਾਜਰਾ

ਸੰਗਰੂਰ-ਇਕਬਾਲ ਸਿੰਘ ਝੰਡੂ

ਫਤਿਹਗੜ੍ਹ ਸਾਹਿਬ- ਬਿਕਰਮਜੀਤ ਸਿੰਘ ਖਾਲਸਾ

ਪਟਿਆਲਾ- ਐਨ.ਕੇ.ਸ਼ਰਮਾ

ਫਰੀਦਕੋਟ – ਰਾਜਵਿੰਦਰ ਸਿੰਘ