by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੇ ਸਸੰਦ ਮੈਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਣੀਤੀ ਚੋਪੜਾ ਦੀ ਬੀਤੀ ਦਿਨੀਂ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਮੰਗਣੀ ਹੋ ਗਈ ਹੈ। ਰਾਘਵ ਤੇ ਪਰਿਣੀਤੀ ਦੀਆਂ ਮੰਗਣੀ ਦੀ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ।
ਦੱਸਿਆ ਜਾ ਰਿਹਾ ਇਸ ਮੰਗਣੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਨਾਲ ਗੁਰਪ੍ਰੀਤ ਕੌਰ ਨਾਲ ਸ਼ਾਮਲ ਹੋਏ। ਉਥੇ ਹੀ ਦਿੱਲੀ ਦੇ ਕੇਜਰੀਵਾਲ ਤੇ ਹੋਰ ਵੀ ਕਈ ਸੀਨੀਅਰ ਆਗੂ ਇਸ ਮੌਕੇ ਮੌਜੂਦ ਰਹੇ ।