ਨਿਊਜ਼ ਡੈਸਕ (ਰਿੰਪੀ ਸ਼ਰਮਾ) : 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਹੋਈ ਸੀ ।ਜਿਸ ਦੇ ਅੱਜ ਨਤੀਜ਼ੇ ਐਲਾਨੇ ਜਾਣਗੇ। ਉੱਥੇ ਹੀ ਵੋਟਾਂ ਦੀ ਗਿਣਤੀ ਦਾ ਹੁਣ ਤੱਕ ਦਾ ਰੁਝਾਨ ਸਾਹਮਣੇ ਆਇਆ ਹੈ । ਜਿਸ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਸਭ ਤੋਂ ਅਗੇ ਚੱਲ ਰਹੇ ਹਨ । ਦੂਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਹੈ । ਹੁਣ ਦੇਖਣਾ ਹੋਵੇਗਾ ਕਿ ਜਲੰਧਰ ਦੀ ਜਨਤਾ ਕਿਸ ਨੇਤਾ ਨੂੰ ਆਪਣਾ ਮੈਬਰ ਪਾਰਲੀਮੈਂਟ ਚੁਣਦੀ ਹੈ ।ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਵੋਟਾਂ ਦੀ ਗਿਣਤੀ 8 ਵਜੇ ਦੇ ਕਰੀਬ ਡਾਇਰੈਕਟਰ ਲੈਂਡ ਰਿਕਾਰਡ ਦਫਤਰ ਤੇ ਸਪੋਰਟਸ ਕਾਲਜ ਕਪੂਰਥਲਾ ਵਿਖੇ ਹੋ ਰਹੀ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 14 ਟੇਬਲ ਲਗਾਏ ਗਏ ਹਨ । ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਬਰ ਸੰਤੋਖ ਸਿੰਘ ਚੋਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਖਾਲੀ ਹੋਈ ਸੀ। ਇਸ ਕਰਕੇ 10 ਮਈ ਨੂੰ ਜ਼ਿਮਨੀ ਚੋਣ ਕਰਵਾਉਣੀ ਪਈ ਸੀ।
ਪਹਿਲਾਂ ਰੁਝਾਨ : ਸੁਸ਼ੀਲ ਰਿੰਕੂ :2645
ਸੁਖਵਿੰਦਰ ਸਿੰਘ :1925
ਕਰਮਜੀਤ ਕੌਰ :1552
ਇਕਬਾਲ ਸਿੰਘ 184
ਦੂਜਾ ਰੁਝਾਨ :
ਸੁਸ਼ੀਲ ਰਿੰਕੂ :9315
ਸੁਖਵਿੰਦਰ :5351
ਕਰਮਜੀਤ ਕੌਰ :6635
ਇਕਬਾਲ ਸਿੰਘ :2105
ਤੀਜਾ ਰੂਝਾਨ :
ਸੁਸ਼ੀਲ ਰਿੰਕੂ :11539
ਸੁਖਵਿੰਦਰ :10329
ਕਰਮਜੀਤ ਕੌਰ :8763
ਇਕਬਾਲ ਸਿੰਘ :4474
ਚੋਥਾ ਰੁਝਾਨ :
ਸੁਸ਼ੀਲ ਰਿੰਕੂ :49807
ਕਕਰਮਜੀਤ ਕੌਰ 45304
ਸੁਖਵਿੰਦਰ :22352
ਇਕਬਾਲ ਸਿੰਘ 29244
ਹੁਣ ਤੱਕ ਦਾ ਰੁਝਾਨ
ਸੁਸ਼ੀਲ ਰਿੰਕੂ :77439
ਕਰਮਜੀਤ ਕੌਰ :68115
ਸੁਖਵਿੰਦਰ ਸਿੰਘ :35857
ਇਕਬਾਲ ਅਟਵਾਲ :42379
ਸੁਸ਼ੀਲ ਰਿੰਕੂ :103203
ਕਰਮਜੀਤ ਕੌਰ ਚੌਧਰੀ- 86624
ਸੁਖਵਿੰਦਰ ਸੁਖੀ- 56150
ਇੰਦਰ ਇਕਬਾਲ ਅਟਵਾਲ- 50184
10 ਵਜੇ ਤੱਕ ਦਾ ਰੁਝਾਨ :
ਸੁਸ਼ੀਲ ਰਿੰਕੂ : 111289
ਕਰਮਜੀਤ ਕੌਰ :93526
ਸੁਖਵਿੰਦਰ ਸਿੰਘ : 53989
ਇਕਬਾਲ ਅਟਵਾਲ :60953
ਹੁਣ ਤੱਕ ਦਾ ਰੁਝਾਨ :
ਸੁਸ਼ੀਲ ਰਿੰਕੂ : 121710
ਕਰਮਜੀਤ ਕੌਰ :101256
ਸੁਖਵਿੰਦਰ ਸਿੰਘ : 59307
ਇਕਬਾਲ ਅਟਵਾਲ :66832
ਸੁਸ਼ੀਲ ਰਿੰਕੂ : 143931
ਕਰਮਜੀਤ ਕੌਰ :116431
ਸੁਖਵਿੰਦਰ ਸਿੰਘ :69350
ਇਕਬਾਲ ਅਟਵਾਲ :75672
11 ਵਜੇ ਤੱਕ ਦਾ ਰੁਝਾਨ :
ਸੁਸ਼ੀਲ ਰਿੰਕੂ : 186858
ਕਰਮਜੀਤ ਕੌਰ :149848
ਸੁਖਵਿੰਦਰ ਸਿੰਘ :85671
ਇਕਬਾਲ ਅਟਵਾਲ :99223