by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਰੁਣਾਚਲ ਪ੍ਰਦੇਸ਼ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਰਮੀ ਦਾ ਇੱਕ ਚੀਤਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਇਸ ਹੈਲੀਕਾਪਟਰ ਨੇ ਅਰੁਣਾਚਲ ਪ੍ਰਦੇਸ਼ ਦੇ ਬੋਮਡੀਲਾ ਦੇ ਕੋਲ ਆਪ੍ਰੇਸ਼ਨਲ ਉਡਾਨ ਭਰੀ ਤੇ ਕੁਝ ਸਮੇ ਬਾਅਦ ਹੀ ਹੈਲੀਕਾਪਟਰ ਦਾ ATC ਨਾਲ ਸੰਪਰਕ ਟੁੱਟ ਗਿਆ। ਇਸ ਹੈਲੀਕਾਪਟਰ 'ਚ ਲੈਫਟੀਨੈਂਟ ਕਰਨਲ ਤੇ ਮੇਜਰ ਰੈਕ ਦੇ ਅਧਿਕਾਰੀ ਸਵਾਰ ਸਨ । ਉਨ੍ਹਾਂ ਦੀ ਭਾਲ ਲਈ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।