by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਸਮੈਟਿਕ ਕੰਪਨੀ L'Oreal ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਸ਼ਿਕਾਗੋ ਦੀ ਅਦਾਲਤ ਨੇ ਕਿਹਾ ਕਿ ਲੋਰੀਅਲ ਸਮੇਤ ਹੋਰ ਕੰਪਨੀਆਂ ਵਾਲਾਂ ਨੂੰ ਸਿੱਧੇ ਕਰਨ ਲਈ ਹਾਨੀਕਾਰਕ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਰਸਾਇਣਾਂ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ । ਉਨ੍ਹਾਂ ਨੇ ਕਿ ਕਾਸਮੈਟਿਕ ਕੰਪਨੀਆਂ ਇਨ੍ਹਾਂ ਉਤਪਾਦਾਂ ਦੇ ਨੁਕਸਾਨ ਬਾਰੇ ਜਾਣਦੀਆਂ ਸਨ ,ਫਿਰ ਵੀ ਇਸ ਨੂੰ ਵੇਚਣ ਰਹੀਆਂ ਹਨ। ਜਿਨ੍ਹਾਂ ਕੰਪਨੀਆਂ 'ਤੇ ਦੋਸ਼ ਹਨ…ਉਨ੍ਹਾਂ 'ਚ L'Oreal SA ਦੀ ਅਮਰੀਕੀ ਸਹਾਇਕ ਕੰਪਨੀ ਭਾਰਤ ਸਥਿਤ ਕੰਪਨੀਆਂ Godrej ਤੇ Babar International Limited ਨਾਮ ਸ਼ਾਮਲ ਹਨ।