by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡੀਅਨ ਮਾਊਂਟਿਡ ਪੁਲਿਸ ਵਲੋਂ ਚਲਾਏ ਅਭਿਆਨ ਦੌਰਾਨ ਪੁਲਿਸ ਨੇ 70 ਮਿਲੀਆਂ ਡਾਲਰ ਤੋਂ ਵੱਧ ਦਾ ਨਸ਼ਾ ਬਰਾਮਦ ਕੀਤਾ ਹਨ। ਇਸ ਮਾਮਲੇ ਨੂੰ ਲੈ ਕੇ 20 ਲੋਕਾਂ ਗ੍ਰਿਫਤਾਰ ਕੀਤੇ ਗਏ ਹਨ । ਪੁਲਿਸ ਵਲੋਂ 10 ਮਹੀਨੇ ਵਿੱਚ ਵੱਡੀ ਪੱਧਰ ਤੇ ਕੋਕੀਨ, ਗੈਰ ਕਾਨੂੰਨੀ ਹਥਿਆਰ ਹੋਰ ਹੋਰ ਵੀ ਚੀਜ਼ਾਂ ਬਰਾਮਦ ਹੋਇਆ ਹਨ ।ਨਸ਼ੇ ਤੇ ਗੈਰ ਕਾਨੂੰਨੀ ਸਾਮਾਨ ਮੈਕਸੀਕੋ ਤੇ ਅਮਰੀਕਾ ਤੋਂ ਕਮਰਸ਼ੀਅਲ ਟਰੱਕਾਂ ਤੇ ਹੋਰ ਢੰਗ ਨਾਲ ਕੈਨੇਡਾ ਵਿੱਚ ਲਿਆਂਦਾ ਜਾਂਦਾ ਸੀ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ 20 ਦੋਸ਼ੀਆਂ ਵਿੱਚ 3 ਪੰਜਾਬੀ ਵੀ ਸ਼ਾਮਲ ਹਨ। ਜਿਨ੍ਹਾਂ 'ਚ ਬਰੈਂਪਟਨ ਨਾਲ ਸਬੰਧਤ ਹਰਪਾਲ, ਮਹਿਕਦੀਪ, ਰਘਵੀਰ ਸ਼ੇਰਗਿੱਲ ਦੇ ਰੂਪ ਵਿੱਚ ਹੋਈ ਹੈ ।