by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰਾਂਸ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥ ਇਕ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਕੁੱਤੇ ਨੂੰ ਵੀ ਮੰਕੀਪਾਕਸ ਹੋ ਗਿਆ ਹੈ। ਇਕ ਸੁਣਿਆ ਵਿੱਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਮੰਕੀਪਾਕਸ ਵੱਖ ਆਬਾਦੀ ਵਿੱਚ ਫੈਲਦਾ ਜਾ ਰਿਹਾ ਹੈ ਤਾਂ ਇਸ ਦੇ ਵਿਕਸਤ ਹੋ ਕੇ ਵੱਖ ਤਰਾਂ ਦੇ ਮਿਊਟੇਟ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਵਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। WHO ਨੇ ਮੰਕੀਪਾਕਸ ਤੋਂ ਪੀੜਤ ਲੋਕਾਂ ਤੇ ਜਾਨਵਰਾਂ ਦੇ ਸੰਪਰਕ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਇਹ ਮਨੁੱਖ ਦੀ ਤੁਲਨਾ ਜਲਦੀ ਨਹੀਂ ਕੁੱਤੇ ਵਿੱਚ ਫੈਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਾਵਧਾਨੀ ਦੀ ਲੋੜ ਹੈ। ਫਰਾਂਸ ਵਿੱਚ 2 ਪੁਰਸ਼ਾ ਨਾਲ ਰਹਿਣ ਵਾਲੇ ਕੁੱਤੇ ਵਿੱਚ ਵਾਇਰਸ ਹੋਣ ਦੇ ਲੱਛਣ ਪਾਏ ਹਨ। ਇਸ 4 ਸਾਲ ਦੇ ਕੁੱਤੇ ਦ ਪੇਟ ਤੇ ਜਖਮ ਮਿਲੇ ਹਨ। ਜਿਸ ਤੋਂ ਬਾਅਦ ਜਾਚ ਕਰਵਾਉਣ 'ਤੇ ਮੰਕੀਪਾਕਸ ਦੀ ਪੁਸ਼ਟੀ ਹੋਈ ਹੈ।