by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਸ਼ਟਰਮੰਡਲ ਖੇਡਾਂ 'ਚ ਹਰਿਆਣਾ ਦੇ ਪਹਿਲਵਾਨਾਂ ਨੇ ਤਗਮੇ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲਵਾਨਾਂ ਨੇ 3 ਸੋਨ 2 ਕਾਂਸੀ ਦੇ ਤਮਗੇ ਦੇਸ਼ ਦੀ ਝੋਲੀ ਪਾਏ ਹਨ। ਮੁੱਕੇਬਾਜ਼ ਅਮਿਤ ਨੇ ਫਲਾਈਵੇਟ ਵਰਗ ਵਿੱਚ ਇੰਗਲੈਂਡ ਦੇ ਕਿਆਰਨ ਨੂੰ ਹਰ ਨੇ ਕੇ ਸੋਨ ਤਮਗਾ ਜਿੱਤਿਆ ਹੈ । ਦੱਸ ਦਈਏ ਕਿ ਪਹਿਲਾ ਨੀਤੂ ਨੇ ਮਹਿਲਾਵਾਂ ਦੇ 48 ਕਿਲੋਗ੍ਰਾਮ ਦੇ ਫਾਈਨਲ ਵਿੱਚ ਮੇਜ਼ਬਾਨ ਨੂੰ ਹਰਾਇਆ ਸੀ।
ਹਰਿਆਣਾ ਦੀ ਮੁੱਕੇਬਾਜ਼ ਨੀਟੂ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਡੇਮੀ ਨੂੰ 5-0 ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਮੁੱਕੇਬਾਜ਼ ਅਮਿਤ ਨੇ 5-0 ਨਾਲ ਕਿਆਰਨ ਨੂੰ ਹਰਾਇਆ ਸੀ। 2018 ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਸਮਿਤ ਨੇ ਮੈਚ ਦੀ ਸ਼ੁਰਆਤ ਤੋਂ ਹੀ ਕਿਆਰਨ ਤੇ ਪੱਚਾ ਦੀ ਬਰਸਾਤ ਕਰ ਦਿੱਤੀ ਸੀ। ਜਿਸ ਕਾਰਨ ਉਸ ਨੂੰ ਕਈ ਸਟਾ ਵੀ ਲੱਗਿਆ ਸੀ। ਇਸ ਦੌਰਾਨ ਅਮਿਤ ਨੇ 4-0 ਦੇ ਇਕਤਰਫ਼ਾ ਫੈਸਲੇ ਨਾਲ ਸੋਨ ਤਮਗਾ ਹਾਸਲ ਕੀਤਾ ਹੈ।