by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 'ਗੋ ਫਟਸਟ' ਦੀ ਰਕ ਕਾਰ ਦਿੱਲੀ ਹਵਾਈ ਅੱਡੇ ਤੇ ਇੰਡੀਗੋ ਦੇ ਏ 320ਨਿਓ ਜਹਾਜ਼ ਹੇਠਾਂ ਆ ਗਈ,ਜਹਾਜ਼ ਦੇ ਅੱਗੇ ਦੇ ਪਹੀਏ ਨਾਲ ਟਕਰਾਉਣ ਤੋਂ ਵਾਲ ਵਾਲ ਬਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਮਾਮਲੇ ਦੀ ਜਾਂਚ ਕਰੇਗਾ।
ਹਵਾਬਾਜ਼ੀ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਦੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਜਹਾਜ਼ ਬੰਗਲਾਦੇਸ਼ ਦੀ ਰਾਜਧਾਨੀ ਲਈ ਰਵਾਨਾ ਹੋਣ ਲਈ ਤਿਆਰ ਸੀ। ਉਦੋਂ ਹਵਾਬਾਜ਼ੀ ਕੰਪਨੀ 'ਗੋ ਫਟਸਟ' ਸੀ ਇਕ ਕਰ ਉਸ ਦੇ ਹੇਠਾਂ ਆ ਗਈ ਪਰ ਉਸ ਨਾਲ ਟਕਰਾਉਣ ਨੂੰ ਬੱਚ ਗਈ।