by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਗਰ ਨਿਗਮ ਨੇ ਪੰਜਾਬ ਦੇ CM ਮਾਨ ਦੇ ਰਿਹਾਇਸ਼ ਫਾ ਚਲਾਨ ਕੱਟ ਦਿੱਤਾ ਹੈ। ਜਾਣਕਾਰੀ ਅਨੁਸਾਰ CM ਮਾਨ ਦੇ ਘਰ ਬਾਹਰ ਗੰਦਗੀ ਫੈਲਾਉਣ ਦਾ ਚਲਾਨ ਕੱਟਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ 10000 ਰੁਪਏ ਦਾ ਚਲਾਨ ਕੱਟਿਆ ਗਿਆ ਹੈ । ਉਨ੍ਹਾਂ ਦੀ ਕੋਠੀ ਬਾਹਰ ਗੰਦਗੀ ਹੋਣਾ ਕਾਰਨ ਹੀ ਜੁਰਮਾਨਾ ਪਿਆ ਹੈ। ਉਨ੍ਹਾਂ ਦੀ ਕੋਠੀ ਦਾ ਨੰਬਰ 7 ਹੈ ਇਕ ਰਿਹਾਇਸ਼ ਐਮਟੀ ਸੈਕਸ਼ਨ ਨਾਲ ਸਬੰਧਿਤ ਹੈ। ਦੱਸ ਦਈਏ ਕਿ ਜਿੱਥੇ CM ਮਾਨ ਦੀ ਗੱਡੀਆਂ ਖੜੇ ਹੁੰਦੀਆਂ ਹਨ ਉੱਥੇ ਹੀ ਗੰਦਗੀ ਫੈਲੀ ਹੋਈ ਸੀ।