by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾ ਸੱਚਾ ਸੌਦਾ ਰਾਮ ਰਹੀਮ ਦੀ ਪੈਰੋਲ 17 ਜੁਲਾਈ ਖਤਮ ਹੋਣ ਵਾਲੀ ਹੈ। ਰਾਮ ਰਹੀਮ ਆਪਣੇ ਆਸ਼ਰਮ ਰਹਿੰਦਾ ਹੈ। ਦੱਸ ਦਈਏ ਕਿ ਰਾਮ ਰਹੀਮ ਆਪਣੀ ਮੂੰਹ ਬੋਲੀ ਧੀ ਨਾਲ ਇੰਸਟਾਗ੍ਰਾਮ ਤੇ ਲਾਈਵ ਹੋਇਆ ਹੈ। ਉਹ ਦੋਵੇ 5 ਸਾਲ ਬੈੱਡ ਇਕੱਠੇ ਹੋਏ ਹਨ। ਇਹ ਲਾਈਵ ਪੂਰੇ ਇਕ ਘੰਟਾ 40 ਮਿੰਟਾ ਤੱਕ ਹੋਇਆ ਹੈ। ਲਾਈਵ ਦੌਰਾਨ ਰਾਮ ਰਹੀਮ ਨੇ ਆਪਣੇ ਪ੍ਰਸ਼ੰਸ਼ਕਾਂ ਨਾਲ ਆਪਣੇ ਬਲੱਡ ਗਰੁੱਪ ਬਦਲ ਜਾਣ ਦਾ ਵੀ ਦਾਅਵਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਉਸਦਾ ਬਲੱਡ ਗਰੁੱਪ ਪਹਿਲਾ o +ve ਦੀ ਹੁਣ ਉਨ੍ਹਾਂ ਦਾ ਬਦਲ ਕੇ o -ve ਹੋ ਗਿਆ ਹੈ ਪਰ ਉਨ੍ਹਾਂ ਕੋਈ ਵੀ ਮੈਡੀਕਲ ਨੀ ਪੇਸ਼ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਉਹ 8 ਸਾਲਾਂ ਦੀ ਉਮਰ 'ਚ ਹੀ ਟੈਕਟਰ ਦਾ ਗਿਅਰ ਠੀਕ ਕਰਨ ਲਗਾ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਲੋਕਾਂ ਦੀ ਖੁਸ਼ੀ ਕਰਕੇ ਹੀ ਹਨੀਪ੍ਰੀਤ ਨਾਲ ਇਆਇਆ ਹੈ। ਹਨੀਪ੍ਰੀਤ ਮੇਰੀ ਧੀ ਹੈ।