by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਭਰ 'ਚ ਕਈ ਵਸਤੂਆਂ ਦੀਆਂ ਦਰਾ 'ਚ ਬਦਲਾਅ ਕੀਤਾ ਗਿਆ ਹੈਂ। ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੇ ਕੇਦਰ ਤੇ ਖਾਣ ਪੀਣ ਵਾਲਿਆਂ ਵਸਤੂਆਂ ਤੇ ਸੇਵਾ ਟੈਕਸ ਦੇ ਦਾਇਰੇ 'ਚ ਲਿਆਉਣ ਲਈ ਵਸੂਲੀ ਸਰਕਾਰ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ PM ਮੋਦੀ ਨੂੰ GST ਮਹਿੰਗਾਈ ਦੇ ਮੁੱਦੇ ਤੇ ਜਨਤਾ ਦੇ ਸਾਹਮਣੇ ਜਵਾਬ ਦੇਣਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਦੁੱਧ, ਮੱਖਣ ਚੋਲ ਦਾਲਾਂ ਵਰਗੇ ਪੈਕ ਕੀਤੇ ਉਤਪਾਦਾਂ ਤੇ ਜਨਤਾ ਨੂੰ 5 ਫੀਸਦੀ GSTਦੇਣੀ ਪਵੇਗੀ ਉਨ੍ਹਾਂ ਨੇ ਕਿਹਾ ਕਿ ਗੈਸ ਸਿਲੰਡਰ 1053 ਰੁਪਏ ਦਾ ਹੋ ਗਿਆ ਹੈ। ਜਿਸ ਨਾਲ ਲੋਕਾਂ ਨੂੰ ਮਹਿੰਗਾਈ ਦਾ ਸਾਮਣਾ ਕਰਨਾ ਪੈ ਰਿਹਾ ਹੈ।