by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਕਰ ਤੁਸੀਂ ਵੀ ਘੱਟ ਸਮੇਂ 'ਚ ਅਮੀਰ ਬਣਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਲੇਖ 'ਚ ਅਜਿਹਾ ਹੀ ਇੱਕ ਤਰੀਕਾ ਦੱਸਣ ਜਾ ਰਹੇ ਹਾਂ। ਦੁਨੀਆ 'ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਪੁਰਾਣੇ ਸਿੱਕੇ ਅਤੇ ਨੋਟ ਜੋੜਨ ਦੇ ਸ਼ੌਕੀਨ ਹਨ ਅਤੇ ਇਹ ਸ਼ੌਕ ਉਨ੍ਹਾਂ ਨੂੰ ਅਮੀਰ ਬਣਾ ਸਕਦਾ ਹੈ।
ਸਿੱਕਾ ਬਾਜ਼ਾਰ ਦੀ ਵੈੱਬਸਾਈਟ 'ਤੇ ਪੁਰਾਣੇ ਸਿੱਕਿਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਪੁਰਾਣੇ ਸਿੱਕੇ ਵੇਚ ਕੇ ਤੁਸੀਂ ਆਸਾਨੀ ਨਾਲ ਘਰ ਬੈਠੇ ਪੈਸੇ ਕਮਾ ਸਕਦੇ ਹੋ। 25 ਪੈਸੇ ਦੇ ਸਿਲਵਰ ਕਲਰ ਦੇ ਸਿੱਕੇ ਦੀ ਕੀਮਤ 1.5 ਲੱਖ ਰੁਪਏ ਰੱਖੀ ਗਈ ਹੈ।