ਰਾਹੁਲ ਗਾਂਧੀ ਦਾ PM ਮੋਦੀ ਤੇ ਵੱਡਾ ਹਮਲਾ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ PM ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ PM ਮੋਦੀ ‘ਧਿਆਨ ਭਟਕਾਉਣ ਦੀ ਕਲਾ’ ’ਚ ‘ਮੁਹਾਰਤ’ ਹਾਸਲ ਹੈ। ਰਾਹੁਲ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨੂੰ ਧਿਆਨ ਭਟਕਾਉਣ ਦੀ ਕਲਾ ’ਚ ਹਾਸਲ ‘ਮੁਹਾਰਤ’ ਇਨ੍ਹਾਂ ਆਫ਼ਤਾਂ ਨੂੰ ਲੁੱਕਾ ਨਹੀਂ ਸਕਦਾ- ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 78 ’ਤੇ, ਐੱਲ. ਆਈ. ਸੀ. ਦਾ 17 ਅਰਬ ਡਾਲਰ ਦਾ ਬੇਰੁਜ਼ਗਾਰੀ ਦਰ ਹਰ ਸਮੇਂ ਉੱਚ ਪੱਧਰ ’ਤੇ, ਡੀ. ਐੱਚ. ਐੱਫ. ਐੱਲ. ਵਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਬੈਂਕ ਧੋਖਾਧੜੀ।’