by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਠਾਕਰੇ ਦੀ ਸਰਕਾਰ ਕਦੇ ਵੀ ਡਿੱਗ ਸਕਦੀ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਤੋਂ ਬਾਅਦ ਮੁੱਖ ਮੰਤਰੀ ਊਧਵ ਠਾਕਰੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਕਮਲਨਾਥ ਨੇ ਕਿਹਾ ਕਿ ਮੈਂ ਊਧਵ ਠਾਕਰੇ ਨੂੰ ਮਿਲਣਾ ਸੀ ਪਰ ਉਹ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਇਸ ਕਾਰਨ ਸਾਡੀ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਪੂਰੀ ਏਕਤਾ ਹੈ। ਸਾਡੀ ਮੀਟਿੰਗ 'ਚ 41 ਵਿਧਾਇਕ ਮੌਜੂਦ ਸਨ ਜਦਕਿ ਤਿੰਨ ਵਿਧਾਇਕ ਰਸਤੇ 'ਚ ਹਨ।