by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਪ੍ਰਦੇਸ਼ ਕਾਂਗਰਸ ਨੇਤਾ ਹਾਰਦਿਕ ਪਟੇਲ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਹੁਣ ਲੰਬੇ ਸਮੇਂ ਤੋਂ ਹਾਰਦਿਕ ਪਟੇਲ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਹਨ। ਹਾਰਦਿਕ ਪਟੇਲ ਨੇ ਚੋਣਾਂ ਦੇ ਵਿਚਕਾਰ ਕਾਂਗਰਸ ਛੱਡ ਦਿੱਤੀ ਹੈ। ਇਹ ਗੱਲ ਹਾਰਦਿਕ ਪਟੇਲ ਨੇ ਸੋਸ਼ਲ ਮੀਡੀਆ 'ਤੇ ਦੱਸੀ ਹੈ।