ਕਦੋਂ ਕਿਸ ਟੀਮ ਨਾਲ ਭਿੜੇਗੀ ਪੰਜਾਬ ਕਿੰਗਜ਼ ਦੀ ਟੀਮ, ਜਾਣੋ ਪੂਰੀ ਜਾਣਕਾਰੀ

by jaskamal

ਨਿਊਜ਼ ਡੈਸਕ : ਹਰ ਕਿਸੇ ਨੇ ਆਪੋ-ਆਪਣੀ ਯੋਜਨਾ ਨਾਲ ਟੀਮ ਦਾ ਸੁਮੇਲ ਤਿਆਰ ਕੀਤਾ ਹੈ। ਪਿਛਲੇ ਸੀਜ਼ਨ ’ਚ ਕੁਝ ਖ਼ਾਸ ਨਹੀਂ ਕਰ ਸਕੀ ਪੰਜਾਬ ਕਿੰਗਜ਼ ਦੀ ਟੀਮ ਇਸ ਵਾਰ ਨਵੇਂ ਕਪਤਾਨ ਮਯੰਕ ਅਗਰਵਾਲ ਦੀ ਅਗਵਾਈ ’ਚ ਖੇਡੇਗੀ। ਕੇਐੱਲ ਰਾਹੁਲ ਦੇ ਟੀਮ ਛੱਡਣ ਤੋਂ ਬਾਅਦ ਪ੍ਰਬੰਧਕਾਂ ਨੇ ਮਯੰਕ ’ਤੇ ਭਰੋਸਾ ਜਤਾਇਆ ਹੈ।

ਨਿਲਾਮੀ 'ਚ ਪੰਜਾਬ ਨੇ ਇੰਗਲੈਂਡ ਦੇ ਲਿਆਮ ਲਿਵਿੰਗਸਟੋਨ ਨੂੰ 11.5 ਕਰੋੜ ਰੁਪਏ ’ਚ ਖ਼ਰੀਦਿਆ, ਇਸ ਤੋਂ ਇਲਾਵਾ ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਜਾਨੀ ਬੇਅਰਸਟੋ ਵੀ ਟੀਮ ਦਾ ਹਿੱਸਾ ਹਨ। ਇਸ ਵਾਰ ਟੀਮ ਨੇ ਅੰਡਰ 19 ਸਟਾਰ ਰਾਜ ਅੰਗਦ ਬਾਵਾ ਨੂੰ ਵੀ ਟੀਮ ਨਾਲ ਜੋੜਿਆ ਹੈ। ਕੁੱਲ ਮਿਲਾ ਕੇ ਟੀਮ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ।

 1 ਅਪ੍ਰੈਲ, ਕੋਲਕਾਤਾ ਨਾਈਟ ਰਾਈਡਰਜ਼, ਸ਼ਾਮ 7:30 ਵਜੇ (ਵਾਨਖੇੜੇ ਸਟੇਡੀਅਮ)

- 3 ਅਪ੍ਰੈਲ, ਚੇਨਈ ਸੁਪਰ ਕਿੰਗਜ਼ ਸ਼ਾਮ, 7:30 ਵਜੇ (ਬ੍ਰੇਬੋਰਨ ਸਟੇਡੀਅਮ)

- 8 ਅਪ੍ਰੈਲ, ਗੁਜਰਾਤ ਟਾਇਟੰਸ, ਸ਼ਾਮ 7:30 ਵਜੇ (ਬ੍ਰੇਬੋਰਨ ਸਟੇਡੀਅਮ)

- 13 ਅਪ੍ਰੈਲ, ਮੁੰਬਈ ਇੰਡੀਅਨਜ਼, ਸ਼ਾਮ 7:30 ਵਜੇ (ਐੱਮਸੀਏ ਸਟੇਡੀਅਮ)

- 17 ਅਪ੍ਰੈਲ, ਸਨਰਾਈਜਰਜ਼ ਹੈਦਰਾਬਾਦ, ਦੁਪਹਿਰ 3:30 ਵਜੇ (ਡੀਵਾਈ ਪਾਟਿਲ ਸਟੇਡੀਅਮ

20 ਅਪ੍ਰੈਲ, ਦਿੱਲੀ ਕੈਪੀਟਲਸ, ਸ਼ਾਮ 7:30 ਵਜੇ (ਐੱਮਸੀਏ ਸਟੇਡੀਅਮ)

- 25 ਅਪ੍ਰੈਲ, ਚੇਨਈ ਸੁਪਰ ਕਿੰਗਜ਼, ਸ਼ਾਮ 7:30 ਵਜੇ (ਵਾਨਖੇੜੇ ਸਟੇਡੀਅਮ)

- 29 ਅਪ੍ਰੈਲ, ਲਖਨਊ ਸੁਪਰ ਜਾਇੰਟਸ, ਸ਼ਾਮ 7:30 ਵਜੇ (ਐੱਮਸੀਏ ਸਟੇਡੀਅਮ)

- 3 ਮਈ, ਸ਼ਾਮ 7:30 ਵਜੇ, ਗੁਜਰਾਤ ਟਾਇਟਨਸ (ਡੀਵਾਈ ਪਾਟਿਲ ਸਟੇਡੀਅਮ)

- 7 ਮਈ, ਰਾਜਸਥਾਨ ਰਾਇਲਜ਼, ਦੁਪਹਿਰ 3:30 ਵਜੇ (ਵਾਨਖੇੜੇ ਸਟੇਡੀਅਮ)

- 13 ਮਈ, ਸ਼ਾਮ 7:30 ਵਜੇ ਰਾਇਲ ਚੈਲੰਜਿਰਜ਼ ਬੰਗਲੌਰ (ਬ੍ਰੇਬੋਰਨ ਸਟੇਡੀਅਮ)

- 16 ਮਈ, ਦਿੱਲੀ ਕੈਪੀਟਲਸ, ਸ਼ਾਮ 7:30 ਵਜੇ (ਡੀਵਾਈ ਪਾਟਿਲ ਸਟੇਡੀਅਮ)

- 22 ਮਈ, ਸਨਰਾਈਜਰਜ਼ ਹੈਦਰਾਬਾਦ, ਸ਼ਾਮ 7.30 ਵਜੇ (ਵਾਨਖੇੜੇ ਸਟੇਡੀਅਮ)