by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਜੇ ਤਿਵਾੜੀ ਨੇ ਅਸਤੀਫਾ ਦੇ ਦਿੱਤਾ। ਅਜੇ ਤਿਵਾੜੀ ਜਿਨ੍ਹਾਂ ਨੇ 6 ਅਪ੍ਰੈਲ 2022 ਨੂੰ ਸੇਵਾਮੁਕਤ ਹੋਣਾ ਸੀ।ਜਸਟਿਸ ਤਿਵਾੜੀ ਇਸ ਸਮੇਂ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਹਨ।ਜਸਟਿਸ ਤਿਵਾੜੀ ਨੇ 1982 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਅਤੇ 1984 ਵਿੱਚ ਐਲਐਲਐਮ ਕੀਤੀ