by jaskamal
ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਜਲੰਧਰ ਦੀ ਤਾਂ ਹੁਣ ਤੱਕ ਦੇ ਰੁਝਾਨਾਂ ’ਚ ਜਲੰਧਰ ਵੈਸਟ ਸੀਟ ਤੋਂ ਦੂਜੇ ਗੇੜ ਦੇ ਰੁਝਾਨਾਂ ’ਚ ਭਾਜਪਾ ਦੇ ਉਮੀਦਵਾਰ ਮੁਹਿੰਦਰ ਭਗਤ ਅੱਗੇ ਚੱਲ ਰਹੇ ਹਨ। ਜਦਕਿ ਸੁਸ਼ੀਲ ਕੁਮਾਰ ਰਿੰਕ ਦੂਜੇ ਨੰਬਰ ’ਤੇ ਹਨ। ਮੁਹਿੰਦਰ ਭਗਤ ਨੂੰ ਹੁਣ ਤੱਕ 7148 ਵੋਟਾਂ ਜਦਕਿ ਰਿੰਕੂ ਨੂੰ 5943 ਵੋਟਾਂ ਮਿਲੀਆਂ ਹਨ। ਸ਼ੀਤਲ ਅੰਗੁਰਾਲ ਨੂੰ 4046 ਵੋਟਾਂ ਮਿਲੀਆਂ ਹਨ।