by jaskamal
ਨਿਊਜ਼ ਡੈਸਕ : ਯੂਕਰੇਨ ਸੰਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਪੀ ਤੋਂ ਪਰਤਣ ਤੋਂ ਬਾਅਦ ਬੈਠਕ ਕਰਨ ਜਾ ਰਹੇ ਹਨ। ਐਮਰਜੈਂਸੀ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ 'ਚ ਸ਼ਾਮਲ ਰਹਿਣਗੇ। ਦੱਸ ਦਈਏ ਕਿ ਯੂਕਰੇਨ ਤੇ ਰੂਸ ਵਿਚਕਾਰ ਯੁੱਧ ਜਾਰੀ ਹੈ। ਯੂਕਰੇਨ ਨੇ ਪੀਐੱਮ ਮੋਦੀ ਤੋਂ ਮਦਦ ਮੰਗੀ ਹੈ। ਚਰਚਾ ਹੈ ਕਿ ਮੋਦੀ ਬੈਠਕ ਵਿਚ ਕੋਈ ਅਹਿਮ ਫੈਸਲਾ ਲੈ ਸਕਦੇ ਹਨ।