by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਇਕ ਪਿੰਡ 'ਚ ਖੂਹ ਦੀ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਤਿੰਨ ਭਰਾਵਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ । ਏ.ਐੱਸ.ਪੀ. ਵਿਜੇ ਡਾਵਰ ਨੇ ਦੱਸਿਆ ਕਿ 2 ਲੋਕ ਖੂਹ ਦੀ ਸਫ਼ਾਈ ਕਰਨ ਲਈ ਉਸ 'ਚ ਉਤਰੇ ਸਨ, ਕਾਫ਼ੀ ਦੇਰ ਤੱਕ ਬਾਹਰ ਨਹੀਂ ਆਏ ਤਾਂ ਖੂਹ ਦੇ ਮਾਲਕ ਦਾ ਤੇ ਹੋਰ ਤਿੰਨ ਲੋਕ ਖੂਹ 'ਚ ਉਤਰੇ ਗਏ ਸੀ । ਜਿਸ ਦੇ ਚਲਦੇ ਖੂਹ 'ਚ 5 ਲੋਕਾਂ ਦੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ । ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਰਨਾ ਦਾ ਪਤਾ ਲਗਾਇਆ ਜਾ ਰਹੀ ਹੈ।