by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਇਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਮਣੇ ਆਇਆ ਹੈ। ਜਿਥੇ ਰੇਲਵੇ ਦੇ 4 ਮੁਲਾਜ਼ਮਾਂ ਗੈਂਗਰੇਪ ਕੀਤਾ ਹੈ। ਜਾਣਕਾਰੀ ਅਨੁਸਾਰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਇਕ ਕਮਰੇ 'ਚ ਇਕ ਔਰਤ ਨਾਲ ਗੈਂਗਰੇਪ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਉਹ ਕਾਫੀ ਸਮੇ ਤੋਂ ਆਪਣੇ ਪਤੀ ਤੋਂ ਵੱਖ ਰਹੀ ਰਹੀ ਸੀ ਤੇ ਉਸ ਦਾ ਤਲਾਕ ਦਾ ਮੁਕਦਮਾ ਕੋਰਟ 'ਚ ਚੱਲ ਰਿਹਾ ਸੀ।
ਉਸ ਨੇ ਦੱਸਿਆ ਕਿ ਉਸ ਦੀ ਕੁਝ ਮਹੀਨਿਆਂ ਪਹਿਲਾ ਹੀ ਇਕ ਵਿਅਕਤੀ ਨਾਲ ਦੋਸਤੀ ਹੋਈ ਸੀ। ਉਹ ਇਕ ਰੇਲਵੇ ਕਰਮਚਾਰੀ ਹੈ ਤੇ ਉਸ ਨੇ ਮੇਰੀ ਲਈ ਨੌਕਰੀ ਦਾ ਇੰਤਜਾਮ ਕੀਤਾ ਸੀ। ਦੋਸ਼ੀ ਨੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਆਪਣੇ ਘਰ ਭੁਲਾਇਆ ਸੀ ਜਦੋ ਉਹ ਰੇਲਵੇ ਸਤਸ਼ਨ ਤੇ ਆਈ ਤਾਂ ਉਸ ਨੇ 4 ਦੋਸਤਾਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।