by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਥਨ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿਥੇ ਇਕ ਅਮਰੀਕੀ ਮਹਿਲਾ ਟੂਰਿਸਟ ਨਾਲ ਗਾਈਡ ਤੇ ਉਸ ਦੇ ਦੋ ਸਾਥੀਆਂ ਨੇ ਜਬਰ ਜ਼ਨਾਹ ਕੀਤਾ ਹੈ। ਜਾਣਕਾਰੀ ਅਨੁਸਾਰ ਇਕ ਅਮਰੀਕੀ ਮਹਿਲਾ ਲਾਹੌਰ 'ਚ ਆਪਣੇ ਮੰਗੇਤਰ ਵਾਸਿਲ ਦੇ ਕੋਲ ਰੁਕੀ ਸੀ। ਉਹ ਪਹਾੜੀ ਇਲਾਕਿਆਂ 'ਚ ਘੁੰਮਣ ਲਈ ਆਈ ਸੀ। ਮਹਿਲਾ ਨੇ ਸੋਸ਼ਲ ਮੀਡੀਆ ਰਾਹੀਂ ਗਾਈਡ ਫੋਨ ਨੰਬਰ ਨਿਕਲਿਆ ।
ਉਸ ਨੇ ਗਾਈਡ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਬਾਰੇ ਪੂਰੀ ਜਾਣਕਾਰੀ ਲੈ ਸਕੇ। ਵੀਲੋਗਰ ਗਾਈਡ ਦੇ ਨਾਲ ਘੁੰਮਣ ਚਲੀ ਗਈ। ਗਾਈਡ ਉਸ ਨੂੰ ਹੋਟਲ ਵਿੱਚ ਲੈ ਗਈ ਜਿੱਥੇ ਉਸ ਦੇ 2 ਸਾਥੀ ਵੀ ਮੌਜੂਦ ਸੀ। ਤਿੰਨਾਂ ਨੇ ਮਿਲ ਕੇ ਉਸ ਨਾਲ ਜਬਰ ਜ਼ਨਾਹ ਤੇ ਉਥੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।