2019 LA Auto Show ‘ਚ Kia Seltos AWD ਹੋਈ ਪੇਸ਼ , ਜਾਣੋ ਕੀ ਹੈ ਖ਼ਾਸ

by mediateam

ਨਵੀਂ ਦਿੱਲੀ: KIA MOTORS ਨੇ 2019 ਲਾਂਚ ਏਂਜਿਲਸ ਆਟੋ ਸ਼ੋਅ 'ਚ ਸੇਲਟੋਸ ਨੂੰ ਸ਼ੋਕੇਸ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਐੱਸਯੂਵੀ ਨੂੰ ਯੂਐੱਸਏ 'ਚ 2020 'ਚ ਲਾਂਚ ਕੀਤਾ ਜਾਵੇਗਾ ਤੇ ਪਹਿਲਾਂ ਤੋਂ ਉਪਲਬਧ Kia Soul ਤੇ Kia Sportage ਦੇ ਵਿਚਕਾਰ ਲਿਆਂਦਾ ਜਾਵੇਗਾ।


ਯੂਐੱਸ-ਸਪੇਕ 146 Hp ਦੋ ਪੈਟਰੋਲ ਇੰਜਣ ਆਪਸ਼ਨ ਦੇ ਨਾਲ ਆਉਂਦੀ ਹੈ। ਇਸ 'ਚ 2.0 ਲਿਟਰ ਮੋਟਰ ਦਿੱਤੀ ਗਈ ਹੈ ਜੋ ਕਿ 179 Nm ਦੀ ਪਾਵਰ ਤੇ 176 hp ਦਾ ਟਾਰਕ ਜਨਰੇਟ ਕਰਦਾ ਹੈ, ਜਿਸ 'ਚ ਆਈਵੀਟੀ ਦੇ ਨਾਲ ਪਾਵਰਟ੍ਰੇਨ ਕੀਤੀ ਜਾਂਦੀ ਹੈ। 1.6 ਲਿਟਰ ਯੂਨਿਟ ਇੰਜਣ ਹੈ ਜੋ 176 hp ਦੀ ਪਾਵਰ ਤੇ 264 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 7 ਸਪੀਡ ਡੀਸੀਟੀ ਤੇ 264 Nm ਸਿਸਟਮ ਦਾ ਆਪਸ਼ਨ ਮਿਲਦਾ ਹੈ। AWD ਨੂੰ ਅਗਸਤ 2019 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਹ ਐੱਸਯੂਵੀ ਭਾਰਤ 'ਚ ਤਿੰਨ ਮਹੀਨਿਆਂ ਤੋਂ ਘੱਟ ਸਮੇਂ 'ਚ 26,840 ਯੂਨਿਟਸ ਵਿਕਰੀ ਦੇ ਨਾਲ ਟਾੱਪ 'ਤੇ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ Kia Seltos ਦੀ ਸ਼ੁਰੂਆਤੀ ਐਕਸ ਸ਼ੋਅ-ਰੂਮ ਕੀਮਤ 9.69 ਲੱਖ ਰੁਪਏ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।